15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਕਾਲਿੰਦੀ ਕੁੰਜ ਯਮੁਨਾ ਨਦੀ ਵਿਚ ਜ਼ਹਿਰੀਲੀ ਝੱਗ, ਨਦੀ ਦੇ ਵਧਦੇ ਪ੍ਰਦੂਸ਼ਣ ਦਾ ਸੰਕੇਤ

ਨਵੀਂ ਦਿੱਲੀ, 19 ਅਕਤੂਬਰ - ਦਿੱਲੀ ਦੇ ਕਾਲਿੰਦੀ ਕੁੰਜ ਵਿਚ ਯਮੁਨਾ ਨਦੀ ਵਿਚ ਜ਼ਹਿਰੀਲੀ ਝੱਗ ਤੈਰਦੀ ਦੇਖੀ ਗਈ, ਜੋ ਕਿ ਨਦੀ ਦੇ ਵਧਦੇ ਪ੍ਰਦੂਸ਼ਣ ਦੇ ਪੱਧਰ ਦਾ ਸੰਕੇਤ ਹੈ। ਇਹ ਝੱਗ ਨਦੀ ਵਿਚ ਫਾਸਫੇਟ ਦੇ ਉੱਚ ਪੱਧਰ ਕਾਰਨ ਹੁੰਦੀ ਹੈ। ਇਹ...

Ad Position 21
No active advertisement
ਅਜੀਤ ਡੈਸਕ 19-10-2025

ਨਵੀਂ ਦਿੱਲੀ, 19 ਅਕਤੂਬਰ - ਦਿੱਲੀ ਦੇ ਕਾਲਿੰਦੀ ਕੁੰਜ ਵਿਚ ਯਮੁਨਾ ਨਦੀ ਵਿਚ ਜ਼ਹਿਰੀਲੀ ਝੱਗ ਤੈਰਦੀ ਦੇਖੀ ਗਈ, ਜੋ ਕਿ ਨਦੀ ਦੇ ਵਧਦੇ ਪ੍ਰਦੂਸ਼ਣ ਦੇ ਪੱਧਰ ਦਾ ਸੰਕੇਤ ਹੈ। ਇਹ ਝੱਗ ਨਦੀ ਵਿਚ ਫਾਸਫੇਟ ਦੇ ਉੱਚ ਪੱਧਰ ਕਾਰਨ ਹੁੰਦੀ ਹੈ। ਇਹ ਪ੍ਰਦੂਸ਼ਣ ਛੱਠ ਪੂਜਾ ਵਰਗੇ ਤਿਉਹਾਰਾਂ ਦੌਰਾਨ ਲੋਕਾਂ ਲਈ ਮੁਸ਼ਕਲਾਂ ਦਾ ਕਾਰਨ ਵੀ ਬਣ ਸਕਦਾ ਹੈ।

Ad Position 22
No active advertisement
ਪਿਛਲੀ ਖ਼ਬਰ ਟਰੰਪ ਦੀਆਂ ਨੀਤੀਆਂ ਵਿਰੁੱਧ ਅਮਰੀਕਾ ਭਰ ਵਿਚ ਇਕੱਠੇ ਹੋਏ ਲੱਖਾਂ ਲੋਕ ਅਗਲੀ ਖ਼ਬਰ ਨੀਲਗਿਰੀ ਵਿਚ ਭਾਰੀ ਮੀਂਹ ਅਤੇ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਕਾਰਨ 3 ਟ੍ਰੇਨਾਂ ਰੱਦ
Ad Position 24