17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2025

ਮੇਰੀ ਕੋਈ ਵੀ ਟਿੱਪਣੀ ਮਹਿੰਦਰ ਕੌਰ ਪ੍ਰਤੀ ਨਿਸ਼ਾਨਾ ਨਹੀਂ ਸੀ - ਕੰਗਨਾ ਰਣੌਤ

ਬਠਿੰਡਾ, 27 ਅਕਤੂਬਰ - ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦਾ ਕਹਿਣਾ ਹੈ, "ਇਹ ਵਿਵਾਦ ਬਹੁਤ ਜ਼ਿਆਦਾ ਭੜਕ ਗਿਆ ਹੈ। ਮੈਂ ਮਹਿੰਦਰ ਕੌਰ ਦੇ ਪਤੀ ਨਾਲ ਵੀ ਗੱਲ ਕੀਤੀ ਹੈ। ਮੇਰੀ ਕੋਈ ਵੀ ਟਿੱਪਣੀ ਮਹਿੰਦਰ ਕੌਰ...

Ad Position 21
No active advertisement
ਅਜੀਤ ਡੈਸਕ 27-10-2025

ਬਠਿੰਡਾ, 27 ਅਕਤੂਬਰ - ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦਾ ਕਹਿਣਾ ਹੈ, "ਇਹ ਵਿਵਾਦ ਬਹੁਤ ਜ਼ਿਆਦਾ ਭੜਕ ਗਿਆ ਹੈ। ਮੈਂ ਮਹਿੰਦਰ ਕੌਰ ਦੇ ਪਤੀ ਨਾਲ ਵੀ ਗੱਲ ਕੀਤੀ ਹੈ। ਮੇਰੀ ਕੋਈ ਵੀ ਟਿੱਪਣੀ ਮਹਿੰਦਰ ਕੌਰ ਪ੍ਰਤੀ ਨਿਸ਼ਾਨਾ ਨਹੀਂ ਸੀ। ਜੇਕਰ ਤੁਸੀਂ ਮਾਮਲੇ ਦਾ ਅਧਿਐਨ ਕਰੋ, ਤਾਂ ਮੈਂ ਇਕ ਮੀਮ 'ਤੇ ਟਿੱਪਣੀ ਕੀਤੀ ਸੀ ਜਿਸ ਵਿਚ ਵੱਖ-ਵੱਖ ਵਿਰੋਧ ਪ੍ਰਦਰਸ਼ਨਾਂ ਦੀਆਂ ਕੁਝ ਔਰਤਾਂ ਦਿਖਾਈਆਂ ਗਈਆਂ ਸਨ। ਇਹ ਵਿਵਾਦ ਲੋਕਾਂ ਨੂੰ ਭੜਕਾਉਣ, ਰਾਜਨੀਤੀ ਨੂੰ ਇਕ ਨਵੇਂ ਪੱਧਰ 'ਤੇ ਲਿਜਾਣ ਅਤੇ ਪੰਜਾਬ ਨਾਲ ਮੇਰੇ ਰਿਸ਼ਤੇ ਨੂੰ ਤਬਾਹ ਕਰਨ ਲਈ ਬਣਾਇਆ ਗਿਆ ਸੀ..."।

Ad Position 22
No active advertisement
ਪਿਛਲੀ ਖ਼ਬਰ ਏ.ਆਈ.ਤਕਨੀਕ ਨਾਲ ਛੇੜਛਾੜ ਕਰਕੇ ਧਾਰਮਿਕ ਸਥਾਨਾਂ ਦੀਆਂ ਪਾਈਆ ਜਾਂਦੀਆਂ ਵੀਡੀਓ ਤਰੁੰਤ ਹਟਾਈਆ ਜਾਣ : ਜਥੇਦਾਰ ਗੜਗੱਜ ਅਗਲੀ ਖ਼ਬਰ ਮਜੀਠਾ ਹਲਕੇ ਵਿਚ ਭਾਜਪਾ ਨੂੰ ਮਿਲਿਆ ਵੱਡਾ ਹੁਲਾਰਾ: ਸਾਬਕਾ ਮੈਂਬਰਾਂ ਸਮੇਤ ਦਰਜਨਾਂ ਪਰਿਵਾਰ ਭਾਜਪਾ 'ਚ ਸ਼ਾਮਿਲ
Ad Position 24