18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2025

ਬਿਹਾਰ ਚੋਣਾਂ ਦਾ ਮੈਨੀਫੈਸਟੋ ਨੌਜਵਾਨਾਂ ਨੂੰ ਦੇਵੇਗਾ ਰੁਜ਼ਗਾਰ - ਸਾਂਸਦ ਮਨੋਜ ਤਿਵਾੜੀ

ਪਟਨਾ, (ਬਿਹਾਰ), 31 ਅਕਤੂਬਰ-ਬਿਹਾਰ ਚੋਣਾਂ ਲਈ ਐਨ.ਡੀ.ਏ. ਦੇ ਸਾਂਝੇ ਚੋਣ ਮੈਨੀਫੈਸਟੋ 'ਤੇ...

Ad Position 21
No active advertisement
ਅਜੀਤ ਡੈਸਕ 31-10-2025

ਪਟਨਾ, (ਬਿਹਾਰ), 31 ਅਕਤੂਬਰ-ਬਿਹਾਰ ਚੋਣਾਂ ਲਈ ਐਨ.ਡੀ.ਏ. ਦੇ ਸਾਂਝੇ ਚੋਣ ਮੈਨੀਫੈਸਟੋ 'ਤੇ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਕਿਹਾ ਕਿ ਜਿਨ੍ਹਾਂ ਨੇ ਕਦੇ ਬਿਹਾਰ ਦੇ ਵਿਕਾਸ ਲਈ ਯੋਜਨਾ ਨਹੀਂ ਬਣਾਈ, ਉਹ ਮੈਨੀਫੈਸਟੋ ਨੂੰ ਮਜ਼ਾਕ ਤੋਂ ਇਲਾਵਾ ਕੁਝ ਨਹੀਂ ਦੇਖਣਗੇ। ਅਸੀਂ ਅਗਲੇ 5 ਸਾਲਾਂ ਵਿਚ ਬਿਹਾਰ ਦੇ ਲੋਕਾਂ ਨੂੰ 1 ਕਰੋੜ ਸਰਕਾਰੀ ਨੌਕਰੀਆਂ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦਾ ਸੰਕਲਪ ਲਿਆ ਹੈ। ਅਸੀਂ ਹਰ ਜ਼ਿਲ੍ਹੇ ਵਿਚ ਖੇਡ ਕੇਂਦਰ ਬਣਾਵਾਂਗੇ। ਐਨ.ਡੀ.ਏ. ਨੇ ਮਹਿਲਾ ਰੁਜ਼ਗਾਰ ਯੋਜਨਾ ਤਹਿਤ ਔਰਤਾਂ ਨੂੰ 2 ਲੱਖ ਰੁਪਏ ਤੱਕ ਦੀ ਸਹਾਇਤਾ ਪ੍ਰਦਾਨ ਕਰਨ ਦਾ ਸੰਕਲਪ ਲਿਆ ਹੈ ਤੇ ਇਹ ਮੈਨੀਫੈਸਟੋ ਅਗਲੇ 5 ਸਾਲਾਂ ਵਿਚ ਬਿਹਾਰ ਨੂੰ ਦੇਸ਼ ਦੀ ਜੀ.ਡੀ.ਪੀ. ਰੈਂਕਿੰਗ ਦੇ ਸਿਖਰ 'ਤੇ ਲਿਆਉਣ ਦੀ ਤਿਆਰੀ ਹੈ। 

Ad Position 22
No active advertisement
ਪਿਛਲੀ ਖ਼ਬਰ ਸਿੱਖ ਜੁਡੀਸ਼ੀਅਲ ਕਮਿਸ਼ਨ ਨੇ ਹਰਿਆਣਾ ਸਿੱਖ ਗੁ: ਪ੍ਰਬੰਧਕ ਕਮੇਟੀ ਦੀ ਸਾਲ 2025-26 ਲਈ ਬਜਟ ਮੀਟਿੰਗ ਕੀਤੀ ਰੱਦ ਅਗਲੀ ਖ਼ਬਰ ਦੂਜੇ ਟੀ-20 'ਚ ਆਸਟ੍ਰੇਲੀਆ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾਇਆ
Ad Position 24