26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2025

1 ਕਰੋੜ ਰੁਪਏ ਦਾ ਨਕਦ ਇਨਾਮ ਦੇਣ ਲਈ ਮੱਧ ਪ੍ਰਦੇਸ਼ ਸਰਕਾਰ ਦਾ ਧੰਨਵਾਦ - ਕ੍ਰਾਂਤੀ ਗੌੜ

ਜਬਲਪੁਰ (ਮੱਧ ਪ੍ਰਦੇਸ਼), 15 ਨਵੰਬਰ - ਵਿਸ਼ਵ ਕੱਪ ਜੇਤੂ ਭਾਰਤੀ ਮਹਿਲਾ ਟੀਮ ਦੀ ਮੈਂਬਰ, ਭਾਰਤੀ ਕ੍ਰਿਕਟਰ ਕ੍ਰਾਂਤੀ ਗੌੜ ਨੇ ਕਿਹਾ, "ਮੈਂ ਮੁੱਖ ਮੰਤਰੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਨ੍ਹਾਂ ਨੇ ਮੈਨੂੰ ਇੱਥੇ ਸੱਦਾ ਦਿੱਤਾ। ਜਦੋਂ ਮੈਂ ਵਿਸ਼ਵ ਕੱਪ ਜਿੱਤ...

Ad Position 21
No active advertisement
ਅਜੀਤ ਡੈਸਕ 15-11-2025

ਜਬਲਪੁਰ (ਮੱਧ ਪ੍ਰਦੇਸ਼), 15 ਨਵੰਬਰ - ਵਿਸ਼ਵ ਕੱਪ ਜੇਤੂ ਭਾਰਤੀ ਮਹਿਲਾ ਟੀਮ ਦੀ ਮੈਂਬਰ, ਭਾਰਤੀ ਕ੍ਰਿਕਟਰ ਕ੍ਰਾਂਤੀ ਗੌੜ ਨੇ ਕਿਹਾ, "ਮੈਂ ਮੁੱਖ ਮੰਤਰੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਨ੍ਹਾਂ ਨੇ ਮੈਨੂੰ ਇੱਥੇ ਸੱਦਾ ਦਿੱਤਾ। ਜਦੋਂ ਮੈਂ ਵਿਸ਼ਵ ਕੱਪ ਜਿੱਤ ਤੋਂ ਬਾਅਦ ਉਨ੍ਹਾਂ ਨੂੰ ਮਿਲੀ, ਤਾਂ ਉਨ੍ਹਾਂ ਨੇ ਮੈਨੂੰ ਆਪਣਾ ਬਹੁਤ ਸਾਰਾ ਸਮਾਂ ਦਿੱਤਾ। ਉਨ੍ਹਾਂ ਨੇ ਮੇਰੇ ਮਾਪਿਆਂ ਅਤੇ ਮੇਰੇ ਕੋਚ ਨੂੰ ਵੀ ਬਹੁਤ ਸਾਰਾ ਸਮਾਂ ਦਿੱਤਾ। ਉਨ੍ਹਾਂ ਸਾਰਿਆਂ ਦਾ ਸਤਿਕਾਰ ਕੀਤਾ... ਮੈਂ ਮੱਧ ਪ੍ਰਦੇਸ਼ ਸਰਕਾਰ ਦਾ ਧੰਨਵਾਦ ਕਰਦੀ ਹਾਂ ਕਿ ਉਨ੍ਹਾਂ ਨੇ ਮੈਨੂੰ 1 ਕਰੋੜ ਰੁਪਏ ਦਾ ਨਕਦ ਇਨਾਮ ਦਿੱਤਾ... ਕੁਝ ਸਾਲ ਪਹਿਲਾਂ ਤੱਕ ਮਹਿਲਾ ਕ੍ਰਿਕਟ ਵਿਚ ਮੁੱਠੀ ਭਰ ਦਰਸ਼ਕ ਹੀ ਦਿਖਾਈ ਦਿੰਦੇ ਸਨ ਅਤੇ ਹੁਣ ਸਾਰੀਆਂ ਸੀਟਾਂ ਪੂਰੀ ਤਰ੍ਹਾਂ ਵਿਕ ਗਈਆਂ ਹਨ। ਜਿਸ ਤਰ੍ਹਾਂ ਦੇ ਸਮਰਥਨ ਨੂੰ ਅਸੀਂ ਦੇਖਿਆ ਹੈ, ਉਸ ਵਿਚ ਬਹੁਤ ਵੱਡਾ ਬਦਲਾਅ ਆਇਆ ਹੈ। ਹਰ ਕੋਈ ਸਿਰਫ਼ ਭਾਰਤ ਲਈ ਜੈਕਾਰੇ ਗਜਾਉਂਦਾ ਹੈ..."।

Ad Position 22
No active advertisement
ਪਿਛਲੀ ਖ਼ਬਰ ਸ਼ੁਭਮਨ ਗਿੱਲ ਹਸਪਤਾਲ 'ਚ ਦਾਖ਼ਲ ਅਗਲੀ ਖ਼ਬਰ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਮਨਿਆਰੀ ਦੁਕਾਨ ’ਤੇ ਦਿਨ ਦਿਹਾੜੇ ਫਾਈਰਿੰਗ, ਦੁਕਾਨਦਾਰ ਦੀ ਮੌਤ
Ad Position 24