28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2025

ਪੰਜਾਬ ਵਿਚ 4 ਐਸ.ਐਸ.ਪੀ. ਸਣੇ 5 ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 18 ਨਵੰਬਰ -ਪੰਜਾਬ ਸਰਕਾਰ ਨੇ ਅੱਜ 4 ਸੀਨੀਅਰ ਪੁਲੀਸ ਸੁਪਰਡੈਂਟਾਂ ਸਣੇ 5 ਆਈ.ਪੀ.ਐਸ. ਅਧਿਕਾਰੀਆਂ ਦੇ ਨਵੇਂ ਤਾਇਨਾਤੀ ਹੁਕਮ ਜਾਰੀ ਕੀਤੇ ਹਨ। ਪੰਜਾਬ ਸਰਕਾਰ ਨੇ ਆਈ.ਪੀ.ਐਸ. ਅਧਿਕਾਰੀ ...

Ad Position 21
No active advertisement
ਅਜੀਤ ਡੈਸਕ 18-11-2025

ਚੰਡੀਗੜ੍ਹ, 18 ਨਵੰਬਰ -ਪੰਜਾਬ ਸਰਕਾਰ ਨੇ ਅੱਜ 4 ਸੀਨੀਅਰ ਪੁਲੀਸ ਸੁਪਰਡੈਂਟਾਂ ਸਣੇ 5 ਆਈ.ਪੀ.ਐਸ. ਅਧਿਕਾਰੀਆਂ ਦੇ ਨਵੇਂ ਤਾਇਨਾਤੀ ਹੁਕਮ ਜਾਰੀ ਕੀਤੇ ਹਨ। ਪੰਜਾਬ ਸਰਕਾਰ ਨੇ ਆਈ.ਪੀ.ਐਸ. ਅਧਿਕਾਰੀ ਸੁਹੈਲ ਕਾਸਿਮ ਮੀਰ ਜੋ ਬਟਾਲਾ ਦੇ ਐਸ.ਐਸ.ਪੀ. ਸਨ, ਨੂੰ ਅੰਮ੍ਰਿਤਸਰ ਦਿਹਾਤੀ ਐਸ.ਐਸ.ਪੀ. ਵਜੋਂ ਤਾਇਨਾਤ ਕੀਤਾ ਹੈ। ਮਹਿਤਾਬ ਸਿੰਘ ਨੂੰ ਐਸ.ਐਸ.ਪੀ. ਬਟਾਲਾ ਵਜੋਂ ਤਾਇਨਾਤ ਕੀਤਾ ਗਿਆ ਹੈ, ਜਦੋਂ ਕਿ ਤੁਸ਼ਾਰ ਗੁਪਤਾ ਐਸ.ਐਸ.ਪੀ. ਐਸ.ਬੀ.ਐਸ। ਨਗਰ ਹੋਣਗੇ।

ਅਭਿਮਨਿਊ ਰਾਣਾ ਨੂੰ ਆਈ.ਪੀ.ਐਸ. ਅਧਿਕਾਰੀ ਅਖਿਲ ਚੌਧਰੀ ਦੀ ਥਾਂ 'ਤੇ ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਵਜੋਂ ਤਾਇਨਾਤ ਕੀਤਾ ਗਿਆ ਹੈ। ਅਖਿਲ ਚੌਧਰੀ ਨੂੰ ਨਾਰਕੋਟਿਕਸ ਟਾਸਕ ਫੋਰਸ ਦੇ ਸਹਾਇਕ ਇੰਸਪੈਕਟਰ ਜਨਰਲ ਆਫ਼ ਐਡਮਨਿਸਟ੍ਰੇਸ਼ਨ ਦਾ ਚਾਰਜ ਦਿੱਤਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਅਫ਼ਗਾਨ ਵਪਾਰ ਮੰਤਰੀ ਨੂਰੂਦੀਨ ਅਜ਼ੀਜ਼ੀ ਕੱਲ੍ਹ ਤੋਂ 5 ਦਿਨਾਂ ਭਾਰਤ ਦੌਰੇ 'ਤੇ ਅਗਲੀ ਖ਼ਬਰ ਜੀ.ਐਸ.ਟੀ. ਵਿਭਾਗ ਨੇ ਜਲੰਧਰ ਦੇ ਮਸ਼ਹੂਰ ਅਗਰਵਾਲ ਢਾਬੇ 'ਤੇ ਮਾਰਿਆ ਛਾਪਾ
Ad Position 24