29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਮੈਕਸੀਕੋ ਦੀ ਫਾਤਿਮਾ ਬੋਸ਼ ਬਣੀ ਮਿਸ ਯੂਨੀਵਰਸ

ਥਾਈਲੈਂਡ, 21 ਨਵੰਬਰ -ਮੈਕਸੀਕੋ ਦੀ ਫਾਤਿਮਾ ਬੋਸ਼ ਫਰਨਾਂਡੀਜ਼ ਨੇ ਮਿਸ ਯੂਨੀਵਰਸ 2025 ਦਾ ਖਿਤਾਬ ਜਿੱਤ ਲਿਆ ਹੈ। ਫਾਤਿਮਾ ਬੋਸ਼ 25 ਸਾਲ ਦੀ ਹੈ। ਭਾਰਤ ਦੀ ਨੁਮਾਇੰਦਗੀ ਕਰ ਰਹੀ ਮਨਿਕਾ....

Ad Position 21
No active advertisement
ਅਜੀਤ ਡੈਸਕ 21-11-2025

ਥਾਈਲੈਂਡ, 21 ਨਵੰਬਰ -ਮੈਕਸੀਕੋ ਦੀ ਫਾਤਿਮਾ ਬੋਸ਼ ਫਰਨਾਂਡੀਜ਼ ਨੇ ਮਿਸ ਯੂਨੀਵਰਸ 2025 ਦਾ ਖਿਤਾਬ ਜਿੱਤ ਲਿਆ ਹੈ। ਫਾਤਿਮਾ ਬੋਸ਼ 25 ਸਾਲ ਦੀ ਹੈ। ਭਾਰਤ ਦੀ ਨੁਮਾਇੰਦਗੀ ਕਰ ਰਹੀ ਮਨਿਕਾ ਵਿਸ਼ਵਕਰਮਾ ਚੋਟੀ ਦੇ 30 ਵਿਚ ਪਹੁੰਚੀ ਪਰ ਚੋਟੀ ਦੇ 12 ਵਿਚ ਜਗ੍ਹਾ ਬਣਾਉਣ ਵਿਚ ਅਸਫ਼ਲ ਰਹੀ।

ਚਾਰ ਦੌਰਾਂ ਤੋਂ ਬਾਅਦ ਚੋਟੀ ਦੇ ਪੰਜ ਵਿਚ ਥਾਈਲੈਂਡ ਦੀ ਪ੍ਰਵੀਨਰ ਸਿੰਘ, ਫਿਲੀਪੀਨਜ਼ ਦੀ ਅਤਿਸਾ ਮਨਾਲੋ, ਵੈਨੇਜ਼ੁਏਲਾ ਦੀ ਸਟੈਫਨੀ ਅਬਸਾਲੀ, ਮੈਕਸੀਕੋ ਦੀ ਫਾਤਿਮਾ ਬੋਸ਼ ਫਰਨਾਂਡੀਜ਼ ਅਤੇ ਆਈਵਰੀ ਕੋਸਟ ਦੀ ਓਲੀਵੀਆ ਯਾਸੇ ਸ਼ਾਮਿਲ ਸਨ। ਬਾਅਦ ਵਿਚ ਮੈਕਸੀਕੋ ਦੀ ਫਾਤਿਮਾ ਬੋਸ਼ ਨੂੰ ਜੇਤੂ ਘੋਸ਼ਿਤ ਕੀਤਾ ਗਿਆ। ਮਿਸ ਯੂਨੀਵਰਸ 2025 ਵਿਚ ਥਾਈਲੈਂਡ ਦੀ ਪ੍ਰਤੀਯੋਗੀ ਪ੍ਰਵੀਨਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਵੈਨੇਜ਼ੁਏਲਾ ਦੀ ਸਟੈਫਨੀ ਅਬਸਾਲੀ ਤੀਜੇ ਸਥਾਨ 'ਤੇ ਰਹੀ। ਫਿਲੀਪੀਨਜ਼ ਦੀ ਅਤਿਸਾ ਮਨਾਲੋ ਚੌਥੇ ਸਥਾਨ 'ਤੇ ਰਹੀ ਅਤੇ ਆਈਵਰੀ ਕੋਸਟ ਦੀ ਓਲੀਵੀਆ ਯਾਸੇ ਪੰਜਵੇਂ ਸਥਾਨ 'ਤੇ ਰਹੀ।

Ad Position 22
No active advertisement
ਪਿਛਲੀ ਖ਼ਬਰ ਦੱਖਣੀ ਅਫਰੀਕਾ ਵਿਰੁੱਧ ਦੂਜੇ ਟੈਸਟ ਮੈਚ ਵਿਚ ਰਿਸ਼ਭ ਪੰਤ ਕਰਨਗੇ ਟੀਮ ਇੰਡੀਆ ਦੀ ਕਪਤਾਨੀ ਅਗਲੀ ਖ਼ਬਰ ਹਾਈ ਕੋਰਟ ਵਲੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਟੀਸ਼ਨ 'ਤੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਗਿ...
Ad Position 24