29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਬੀ. ਐੱਸ. ਐੱਫ. ਚੌਕ ਦੇ ਬਾਹਰ ਐਕਟਿਵਾ 'ਚ ਧਮਾਕਾ

ਜਲੰਧਰ , 5 ਮਈ (ਜਤਿੰਦਰ ਪੰਮੀ) - ਬੀ. ਐੱਸ. ਐੱਫ. ਚੌਕ ਦੇ ਬਾਹਰ ਐਕਟਿਵਾ 'ਚ ਧਮਾਕਾ ਹੋ ਗਿਆ। ਦਰਅਸਲ ਪਾਰਸਲ ਕੰਪਨੀ ਦਾ ਪਾਰਸਲ ਦੇਣ ਗਿਆ ਸੀ ਜਦ ਧਮਾਕਾ ਹੋ ਗਿਆ। ਇਸ ਮੌਕੇ 'ਤੇ ਐਕਟਿਵਾ ...

Ad Position 21
No active advertisement
ਅਜੀਤ ਡੈਸਕ 05-05-2026

ਜਲੰਧਰ , 5 ਮਈ (ਜਤਿੰਦਰ ਪੰਮੀ) - ਬੀ. ਐੱਸ. ਐੱਫ. ਚੌਕ ਦੇ ਬਾਹਰ ਐਕਟਿਵਾ 'ਚ ਧਮਾਕਾ ਹੋ ਗਿਆ। ਦਰਅਸਲ ਪਾਰਸਲ ਕੰਪਨੀ ਦਾ ਪਾਰਸਲ ਦੇਣ ਗਿਆ ਸੀ ਜਦ ਧਮਾਕਾ ਹੋ ਗਿਆ। ਇਸ ਮੌਕੇ 'ਤੇ ਐਕਟਿਵਾ ਧਮਾਕੇ ਤੋਂ ਬਾਅਦ 6 ਫੁੱਟ ਤੱਕ ਦੂਰ ਜਾ ਕੇ ਡਿਗੀ। ਪੁਲਿਸ ਪ੍ਰਸ਼ਾਸਨ ਤੇ ਫੋਰੈਂਸਿਕ ਟੀਮ ਮੌਕੇ 'ਤੇ ਪੁੱਜੀ ਹੈ। ਪਾਰਸਲ ਦੇਣ ਆਏ ਵਿਅਕਤੀ ਨੂੰ ਨੇ ਪੁੱਛਗਿੱਛ ਲਈ ਬੀ. ਐੱਸ. ਐੱਫ. ਨੇ ਬੈਠਾ ਲਿਆ ਹੈ।  ਪੂਰੇ ਇਲਾਕੇ ਨੂੰ ਸੀਲ ਕਰ ਲਿਆ ਹੈ। ਇਸਨੂੰ ਲੈ ਕੇ ਇਲਾਕੇ 'ਚ ਦਹਿਸ਼ਤ ਹੈ।

Ad Position 22
No active advertisement
ਪਿਛਲੀ ਖ਼ਬਰ ਆਈ ਪੀ ਐੱਲ 2026- ਦਿੱਲੀ ਦੇ ਚੇਨਈ ਖਿਲਾਫ 18 ਓਵਰਾਂ ਤੋਂ ਬਾਅਦ 130/5 ਅਗਲੀ ਖ਼ਬਰ ਆਈ ਪੀ ਐੱਲ 2026- ਦਿੱਲੀ ਦੇ ਚੇਨਈ ਖਿਲਾਫ 15 ਓਵਰਾਂ ਤੋਂ ਬਾਅਦ 97/5
Ad Position 24