16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਮਜੀਠਾ ’ਚ ਹੁਣ ਤੱਕ 18 ਫ਼ੀਸਦੀ ਵੋਟਿੰਗ

ਮਜੀਠਾ, 26 ਮਈ (ਮਨਿੰਦਰ ਸਿੰਘ ਸੋਖੀ,ਜਗਤਾਰ ਸਿੰਘ ਸਹਿਮੀ) ਨਗਰ ਕੌਂਸਲ ਮਜੀਠਾ ਦੀ ਵਾਰਡ ਨੰਬਰ ਤਿੰਨ ਤੇ ਚਾਰ ਵਿੱਚ ਵੱਡੀ ਗਿਣਤੀ ਵਿੱਚ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ...

Ad Position 21
No active advertisement
ਅਜੀਤ ਡੈਸਕ 26-05-2026

 ਮਜੀਠਾ, 26 ਮਈ (ਮਨਿੰਦਰ ਸਿੰਘ ਸੋਖੀ,ਜਗਤਾਰ ਸਿੰਘ ਸਹਿਮੀ) ਨਗਰ ਕੌਂਸਲ ਮਜੀਠਾ ਦੀ ਵਾਰਡ ਨੰਬਰ ਤਿੰਨ ਤੇ ਚਾਰ ਵਿੱਚ ਵੱਡੀ ਗਿਣਤੀ ਵਿੱਚ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਦੇ ਦੇਖੇ ਗਏ ਲੰਬੀਆਂ ਕਤਾਰਾਂ ਵਿੱਚ ਮਰਦ ਤੇ ਔਰਤ ਵੋਟਰ ਆਪਣੀ ਵਾਰੀ ਦੀ ਇੰਤਜ਼ਾਰ ਕਰਦੇ ਦੇਖੇ ਗਏ ਪਰ ਪੋਲਿੰਗ ਬੂਥ ਵਾਲੀ ਬਿਲਡਿੰਗ ਬਹੁਤ ਖਸਤਾ ਹਾਲ ਵਿੱਚ ਹੈ ਪੱਕੀ ਬਿਜਲੀ ਦਾ ਕੋਈ ਪ੍ਰਬੰਧ ਨਹੀਂ ਚਾਰ ਦੀਵਾਰੀ ਨਹੀਂ ਵੋਟਰਾਂ ਦੇ ਬੈਠਣ ਵਾਸਤੇ ਪ੍ਰਬੰਧ ਨਹੀਂ ਬਾਹਰ ਖੁੱਲ੍ਹੇ ਵਿੱਚ ਵੋਟਰ ਤੇਜ ਧੁੱਪ ਵਿੱਚ ਖੜੇ ਹੋਣ ਤੇ ਮਜਬੂਰ ਹਨ ।ਜਾਣਕਾਰੀ ਅਨੁਸਾਰ ਗਿਆਰਾਂ ਵਜੇ ਤੱਕ ਕਰੀਬ ਅਠਾਰਾਂ ਫ਼ੀਸਦੀ ਵੋਟ ਪੋਲ ਹੋਈ ਹੈ।  ।

Ad Position 22
No active advertisement
ਪਿਛਲੀ ਖ਼ਬਰ ਗੋਨਿਆਣਾ ਮੰਡੀ ਵਿੱਚ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਸ਼ੁਰੂ ਅਗਲੀ ਖ਼ਬਰ ਜਗਰਾਉਂ ਵਿਚ ਕਾਂਗਰਸੀ ਤੇ ਵਿਧਾਇਕਾ ਮਾਣੂੰਕੇ ਹੋਏ ਆਹਮੋ-ਸਾਹਮਣੇ
Ad Position 24