ਗੋਨਿਆਣਾ, ਬਠਿੰਡਾ 26 ਮਈ (ਲਛਮਣ ਦਾਸ ਗਰਗ) ਸੂਬੇ ਵਿੱਚ ਅੱਜ ਪੈ ਰਹੀਆ ਨਗਰ ਪੰਚਾਇਤ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੀਆਂ ਵੋਟਾਂ ਦੇ ਤਹਿਤ ਗੋਨਿਆਣਾ ਮੰਡੀ ਵਿੱਚ ਵੀ ਵੋਟਾਂ ਪਵਾਉਣ ਦਾ ਕੰਮ ਅਮਨ ਅਮਾਨ ਨਾਲ ਸ਼ੁਰੂ ਹੋਇਆ। ਵੋਟਾਂ ਦੇ ਸ਼ੁਰੂ ਦੌਰਾਨ ਸਮੂਹ 12 ਵਾਰਡਾਂ ਵਿੱਚ ਸਿਰਫ 12 ਫੀਸਦੀ ਹੀ ਵੋਟਰਾਂ ਨੇ ਆਪੋ ਆਪਣੀ ਵੋਟ ਦਾ ਇਸਤੇਮਾਲ ਕੀਤਾ। ਜਿਆਦਾ ਗਰਮੀ ਹੋਣ ਦੇ ਬਾਵਜੂਦ ਵੱਖ ਵੱਖ ਵਾਰਡਾਂ ਦੇ ਉਮੀਦਵਾਰ ਅਤੇ ਉਨਾਂ ਦੇ ਸਮਰਥਕਾਂ ਵਲੋਂ ਵੋਟਰਾਂ ਦੇ ਲਈ ਠੰਡੇ ਜਲ ਦਾ ਇਸਤੇਮਾਲ ਕੀਤਾ ਹੋਇਆ ਸੀ।
ਤਾਜ਼ਾ ਖ਼ਬਰਾਂ
Free
ਗੋਨਿਆਣਾ ਮੰਡੀ ਵਿੱਚ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਸ਼ੁਰੂ
ਗੋਨਿਆਣਾ, ਬਠਿੰਡਾ 26 ਮਈ (ਲਛਮਣ ਦਾਸ ਗਰਗ) ਸੂਬੇ ਵਿੱਚ ਅੱਜ ਪੈ ਰਹੀਆ ਨਗਰ ਪੰਚਾਇਤ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੀਆਂ ਵੋਟਾਂ ਦੇ ਤਹਿਤ ਗੋਨਿਆਣਾ ਮੰਡੀ ਵਿੱਚ ਵੀ ਵੋਟਾਂ....
ਅਜੀਤ ਡੈਸਕ
26-05-2026