15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਬਠਿੰਡਾ ਜਾਅਲ੍ਹੀ ਵੋਟ ਭੁਗਤਣ ਤੇ ਵੋਟਰ ਨਰਾਜ਼

ਬਠਿੰਡਾ 26 ਮਈ (ਵੀਰਪਾਲ ਸਿੰਘ)- ਬਠਿੰਡਾ ਦੇ ਵਾਰਡ ਨੰਬਰ 33 ਵਿਚ ਅਕਾਲੀ ਦਲ ਬਾਦਲ ਦੇ ਉਮੀਦਵਾਰ ਸਵਿਤਾ ਬਾਂਸਲ ਵੱਲੋਂ ਸੱਤਾਧਾਰੀ ਪਾਰਟੀ ਵੱਲੋਂ ਬੂਥਾਂ ਅੰਦਰ ਧਾਂਦਲੀਆਂ ਕੀਤੇ ਜਾਣ ਦੋਸ਼ ਲਾਇਆ ਇਸ ਮਾਮਲੇ ਵਿੱਚ ਚੌਣ ਅਰਜ਼ਰਬਰ ਨੂੰ ਸ਼ਿਕਾਇਤ ਕੀਤੀ ਚੌਣ....

Ad Position 21
No active advertisement
ਅਜੀਤ ਡੈਸਕ 26-05-2026

 ਬਠਿੰਡਾ 26 ਮਈ (ਵੀਰਪਾਲ ਸਿੰਘ)-  ਬਠਿੰਡਾ ਦੇ ਵਾਰਡ ਨੰਬਰ 33 ਵਿਚ ਅਕਾਲੀ ਦਲ ਬਾਦਲ ਦੇ ਉਮੀਦਵਾਰ ਸਵਿਤਾ ਬਾਂਸਲ ਵੱਲੋਂ ਸੱਤਾਧਾਰੀ ਪਾਰਟੀ ਵੱਲੋਂ ਬੂਥਾਂ ਅੰਦਰ ਧਾਂਦਲੀਆਂ ਕੀਤੇ ਜਾਣ ਦੋਸ਼ ਲਾਇਆ ਇਸ ਮਾਮਲੇ ਵਿੱਚ ਚੌਣ ਅਰਜ਼ਰਬਰ ਨੂੰ ਸ਼ਿਕਾਇਤ ਕੀਤੀ ਚੌਣ ਅਰਜ਼ਰਬਰ ਵੱਲੋਂ ਭਾਰੀ ਪੁਲਿਸ ਅਧਿਕਾਰੀਆਂ ਸਮੇਤ ਮੌਕੇ ਦੇ ਤੇ ਪਹੁੰਚ ਕੇ ਜਾਇਜ਼ਾ ਲਿਆ ਗਿਆ ਅਕਾਲੀ ਦਲ ਦੇ ਉਮੀਦਵਾਰ ਨੇ ਅਜ਼ੀਤ ਨਾਲ ਗੱਲਬਾਤ ਕਰਦਿਆਂ ਕਿਹਾ ਸੱਤਾਧਾਰੀ ਪਾਰਟੀ ਵੱਲੋਂ ਸੀ ਸੀ ਕੀ ਕੈਮਰਿਆਂ ਨਾਲ ਛੇੜਛਾੜ ਕਰਕੇ ਆਪਣੀ ਮਨਮਾਨੀਆਂ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਅੱਗੇ ਕਿਹਾ ਸੱਤਾਧਾਰੀ ਆਗੂਆਂ ਵੱਲੋਂ ਸਾਨੂੰ ਚੌਣ ਮੈਦਾਨ ਵਿੱਚ ਹਟਾਉਣ ਲਈ ਧਮਕੀਆਂ ਦਿੱਤੀਆਂ ਗਈਆਂ ਸਨ।

ਵਾਰਡ ਵਿੱ 38ਵਿੱਚ ਵੋਟਰ ਸਤੀਸ਼ ਕੁਮਾਰ ਦੀ ਜਾਅਲੀ ਵੋਟ ਭੁਗਤਾਈ ਗਈ ਵੋਟਰ ਸਤੀਸ਼ ਕੁਮਾਰ ਲੰਬੀ ਉਡੀਕ ਤੋਂ ਬਾਅਦ ਵੋਟ ਪਾਉਣ ਵਾਰੀ ਆਈ ਤਾਂ ਉਸ ਵੋਟ ਪਹਿਲਾਂ ਪੋਲ ਹੋ ਚੁੱਕੀ ਸੀ। ਇਸੇ ਤਰ੍ਹਾਂ ਬਠਿੰਡਾ ਦੇ ਵਾਰਡ ਨੰਬਰ 33 ਵਿੱਚ ਬੂਥ ਨੰਬਰ 140 ਤੇ ਰੋਹਿਤ ਕੁਮਾਰ ਨਾਮ ਦੇ ਵੋਟਰ ਦੀ ਵੋਟ ਜਾਅਲ੍ਹੀ ਭੁਗਤਾਈ ਗਈ ਰੋਹਿਤ ਕੁਮਾਰ ਜਦੋਂ ਆਪਣੀ ਵੋਟ ਪਾਉਣ ਦੀ ਵਾਰੀ ਲੀਕ ਤੋਂ ਬਾਅਦ ਪੋਲਿੰਗ ਸਟੇਸ਼ਨ ਅੰਦਰ ਪੁੱਜਾ ਤਾਂ ਉਸ ਦੀ ਵੋਟ ਪਹਿਲਾਂ ਹੀ ਕਿਸੇ ਵਿਅਕਤੀ ਵੱਲੋਂ ਜਾਅਲੀ ਦਸਤਕ ਕਰਕੇ ਭੁਗਤਾਈ ਜਾ ਚੁੱਕੀ ਸੀ

ਵਾਰਡ ਵਿੱਚ 38ਵਿੱਚ ਵੋਟਰ ਸਤੀਸ਼ ਕੁਮਾਰ ਦੀ ਜਾਅਲੀ ਵੋਟ ਭੁਗਤਾਈ ਗਈ ਵੋਟਰ ਸਤੀਸ਼ ਕੁਮਾਰ ਲੰਬੀ ਉਡੀਕ ਤੋਂ ਬਾਅਦ ਵੋਟ ਪਾਉਣ ਵਾਰੀ ਆਈ ਤਾਂ ਉਸ ਵੋਟ ਪਹਿਲਾਂ ਪੋਲ ਹੋ ਚੁੱਕੀ ਸੀ
ਇਸੇ ਤਰ੍ਹਾਂ ਬਠਿੰਡਾ ਦੇ ਵਾਰਡ ਨੰਬਰ 33 ਵਿੱਚ ਬੂਥ ਨੰਬਰ 140 ਤੇ ਰੋਹਿਤ ਕੁਮਾਰ ਨਾਮ ਦੇ ਵੋਟਰ ਦੀ ਵੋਟ ਜਾਅਲ੍ਹੀ ਭੁਗਤਾਈ ਗਈ ਰੋਹਿਤ ਕੁਮਾਰ ਜਦੋਂ ਆਪਣੀ ਵੋਟ ਪਾਉਣ ਦੀ ਵਾਰੀ ਲੀਕ ਤੋਂ ਬਾਅਦ ਪੋਲਿੰਗ ਸਟੇਸ਼ਨ ਅੰਦਰ ਪੁੱਜਾ ਤਾਂ ਉਸ ਦੀ ਵੋਟ ਪਹਿਲਾਂ ਹੀ ਕਿਸੇ ਵਿਅਕਤੀ ਵੱਲੋਂ ਜਾਅਲੀ ਦਸਤਕ ਕਰਕੇ ਭੁਗਤਾਈ ਜਾ ਚੁੱਕੀ ਸੀ

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲਾਂ ਆਦਮਪੁਰ, ਕਰਤਾਰਪੁਰ, ਨਕੋਦਰ, ਨੂਰਮਹਿਲ ਤੇ ਫਿਲੌਰ ਵਿਚ ਸ਼ਾਂਤੀਪੂਰਨ ਤਰੀਕੇ ਨਾਲ ਵੋਟ ਪ੍ਰਕਿਰਿਆ ਚੱਲ ਰਹੀ ਅਗਲੀ ਖ਼ਬਰ ਜਲੰਧਰ: ਪੈਟਰੋਲ ਪੰਪ 'ਤੇ ਪਾਈਪਾਂ ਵਿਚ ਅੱਗ ਲੱਗਣ ਨਾਲ ਕਰਮਚਾਰੀਆਂ ਵਿਚ ਦਹਿਸ਼ਤ ਦਾ ਮਾਹੌਲ
Ad Position 24