ਜੰਡਿਆਲਾ ਗੁਰੂ, 29 ਮਈ ( ਪ੍ਰਮਿੰਦਰ ਸਿੰਘ ਜੋਸਨ ਹਰਜਿੰਦਰ ਸਿੰਘ ਕਲੇਰ) ਨਗਰ ਕੌਂਸਲ ਜੰਡਿਆਲਾ ਗੁਰੂ ਦੀਆਂ 15 ਚੋਂ 13 ਵਾਰਡਾਂ ਦੀਆਂ 26 ਮਈ ਨੂੰ ਪਈਆ ਵੋਟਾਂ ਦੀ ਗਿਣਤੀ ਸਰੂਪ ਰਾਣੀ ਸਰਕਾਰੀ ਕਾਲਜ ਲੜਕੀਆਂ ਅੰਮ੍ਰਿਤਸਰ ਵਿਖੇ ਬਹੁਤ ਜਲਦੀ ਸ਼ੁਰੂ ਹੋਣ ਜਾ ਰਹੀ ਹੈ ਤੇ ਸਾਰੇ ਉਮੀਦਵਾਰ ਗਿਣਤੀ ਸੈਂਟਰ ਚ ਪੁੱਜੇ ਹੋਏ ਹਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਹੋਏ ਹਨ ।
ਤਾਜ਼ਾ ਖ਼ਬਰਾਂ
Free
ਜੰਡਿਆਲਾ ਗੁਰੂ ਵਿਚ ਨਗਰ ਕੌਂਸਲ ਦੀਆਂ ਵੋਟਾਂ ਦੀ ਗਿਣਤੀ ਲਈ ਸੁਰੱਖਿਆ ਦੇ ਪੂਰੇ ਪ੍ਰਬੰਧ
ਜੰਡਿਆਲਾ ਗੁਰੂ, 29 ਮਈ ( ਪ੍ਰਮਿੰਦਰ ਸਿੰਘ ਜੋਸਨ ਹਰਜਿੰਦਰ ਸਿੰਘ ਕਲੇਰ) ਨਗਰ ਕੌਂਸਲ ਜੰਡਿਆਲਾ ਗੁਰੂ ਦੀਆਂ 15...
ਅਜੀਤ ਡੈਸਕ
29-05-2026