12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਨਗਰ ਪੰਚਾਇਤ ਲਹਿਰਾ ਮੁਹੱਬਤ ਦੇ ਚੋਣ ਨਤੀਜੇ ਚੋਂ 6 ਅਕਾਲੀ ਦਲ ਤੇ 5 ਅਜ਼ਾਦ ਉਮੀਦਵਾਰ ਜੇਤੂ

ਲਹਿਰਾ ਮੁਹੱਬਤ, 29 ਮਈ (ਸੁਖਪਾਲ ਸਿੰਘ ਸੁੱਖੀ)- ਨਗਰ ਪੰਚਾਇਤ ਲਹਿਰਾ ਮੁਹੱਬਤ ਦੇ ਚੋਣ ਨਤੀਜੇ ਦੌਰਾਨ 11 ਵਾਰਡਾਂ ਚੋ ਅਕਾਲੀ ਦਲ...

Ad Position 21
No active advertisement
ਅਜੀਤ ਡੈਸਕ 29-05-2026

ਲਹਿਰਾ ਮੁਹੱਬਤ, 29 ਮਈ (ਸੁਖਪਾਲ ਸਿੰਘ ਸੁੱਖੀ)- ਨਗਰ ਪੰਚਾਇਤ ਲਹਿਰਾ ਮੁਹੱਬਤ ਦੇ ਚੋਣ ਨਤੀਜੇ ਦੌਰਾਨ 11 ਵਾਰਡਾਂ ਚੋ ਅਕਾਲੀ ਦਲ ਦੇ 6 ਤੇ 5 ਅਜ਼ਾਦ ਉਮੀਦਵਾਰ ਜੇਤੂ ਰਹੇ ਹਨ। ਜਾਣਕਾਰੀ ਅਨੁਸਾਰ ਨਗਰ ਪੰਚਾਇਤ ਲਹਿਰਾ ਮੁਹੱਬਤ ਦੇ ਵਾਰਡ ਨੰ 1 ਚੋਂ ਆਜ਼ਾਦ ਉਮੀਦਵਾਰ ਜਸਵੀਰ ਕੌਰ ਪਤਨੀ ਬਲਜੀਤ ਸਿੰਘ ਜੇਤੂ , ਵਾਰਡ ਨੰ 2 ਤੋਂ ਅਕਾਲੀ ਦਲ ਦੇ ਉਮੀਦਵਾਰ ਗੁਰਤੇਜ ਸਿੰਘ ਗੋਰਾ ਜੇਤੂ, ਵਾਰਡ ਨੰ 3 ਤੋਂ ਅਜ਼ਾਦ ਉਮੀਦਵਾਰ ਰਾਜਪ੍ਰੀਤ ਕੌਰ ਪਤਨੀ ਸਤਨਾਮ ਸਿੰਘ ਜੇਤੂ, ਵਾਰਡ ਨੰ 4 ਚੋਂ ਆਜ਼ਾਦ ਉਮੀਦਵਾਰ ਮੋਹਨ ਲਾਲ ਸ਼ਰਮਾਂ ਜੇਤੂ, ਵਾਰਡ ਨੰ 5 ਚੋਂ ਅਕਾਲੀ ਦਲ ਦੇ ਉਮੀਦਵਾਰ ਗੁਰਮੀਤ ਕੌਰ ਪਤਨੀ ਗੁਰਸੇਵਕ ਸਿੰਘ ਜੇਤੂ, ਵਾਰਡ ਨੰ 6 ਚੋਂ ਅਕਾਲੀ ਦਲ ਦੇ ਉਮੀਦਵਾਰ ਮੇਵਾ ਸਿੰਘ ਡਿਪੋ ਹੋਲਡਰ ਜੇਤੂ, ਵਾਰਡ ਨੰ 7 ਚੋਂ ਅਕਾਲੀ ਦਲ ਦੇ ਉਮੀਦਵਾਰ ਬਲਜੀਤ ਕੌਰ ਪਤਨੀ ਜੀਤ ਸਿੰਘ ਜੇਤੂ, ਵਾਰਡ ਨੰ 8 ਚੋਂ ਅਕਾਲੀ ਦਲ ਦੇ ਉਮੀਦਵਾਰ ਭੁਪਿੰਦਰ ਸਿੰਘ ਜੇਤੂ, ਵਾਰਡ ਨੰ 9 ਮਨਜੀਤ ਕੌਰ ਪਤਨੀ ਅੰਮ੍ਰਿਤਪਾਲ ਸਿੰਘ ਕਾਲਾ ਅਜ਼ਾਦ ਉਮੀਦਵਾਰ ਜੇਤੂ, ਵਾਰਡ ਨੰ 10 ਚੋਂ ਆਜ਼ਾਦ ਉਮੀਦਵਾਰ ਜੱਸਾ ਸਿੰਘ ਜੇਤੂ ਤੇ ਵਾਰਡ ਨੰ 11 ਚੋਂ ਅਕਾਲੀ ਦਲ ਦੇ ਉਮੀਦਵਾਰ ਕਰਨੈਲ ਕੌਰ ਪਤਨੀ ਦਲਜੀਤ ਸਿੰਘ ਬਾਬੇ ਤੋਲ੍ਹੇਕੇ ਸਰਕਲ ਜਥੇਦਾਰ ਅਕਾਲੀ ਦਲ ਬਾਦਲ ਜੇਤੂ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਤਲਵੰਡੀ ਭਾਈ ਤੋਂ ਹਰਦੀਪ ਸਿੰਘ ਹੈਪੀ, ਜਗਦੀਪ ਬਰਾੜ ਅਤੇ ਕੁਲਵਿੰਦਰ ਕੌਰ ਜਿੱਤੇ ਅਗਲੀ ਖ਼ਬਰ ਕੋਟਸ਼ਮੀਰ ਨਗਰ ਪੰਚਾਇਤ ਚੋਣਾਂ ਵਿੱਚ ਅਕਾਲੀ ਦਲ ਦੀ ਹੂੰਝਾ ਫਿਰ ਜਿੱਤ
Ad Position 24