12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਦੀਪ ਕੌਰ ਰਾਮਗੜੀਆ ਚੋਣ ਜਿੱਤੇ

ਬਠਿੰਡਾ, 29 ਮਈ (ਵੀਰਪਾਲ ਸਿੰਘ)-ਬਠਿੰਡਾ ਨਗਰ ਦੇ ਚੋਣ ਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ ਮਨਦੀਪ ਕੌਰ ਰਾਮਗੜੀਆ ਚੋਣ ਜਿੱਤ ਗਏ ਹਨ ਮਨਜੀਤ ਕੌਰ ਰਾਮਗੜੀਆ ਨੇ ਅਜੀਤ ਨਾਲ ਗੱਲਬਾਤ ਕਰਦੇ ਕਿਹਾ ਕਿ ਮੇਰੀ ਜਿੱਤ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਲੋਕਾਂ ਦੇ ਵਿਸ਼ਵਾਸ ਦੀ ਜਿੱਤ ਹੈ ਉਹ ਆਪਣੇ ਵਾਰਡ ਵਾਰਡ ਦੀ ਤਰੱਕੀ ਲਈ ਹਮੇਸ਼ਾ ਤਨ ਮਨ ਧਨ ਨਾਲ ਕੰਮ ਕਰਨਗੇ ਆਮ ਆਦਮੀ ਪਾਰਟੀ ਦੀ ਜਿੱਤੂ ਉਮੀਦਵਾਰ ਉਮੀਦਵਾਰ....

Ad Position 21
No active advertisement
ਅਜੀਤ ਡੈਸਕ 29-05-2026

ਬਠਿੰਡਾ, 29 ਮਈ (ਵੀਰਪਾਲ ਸਿੰਘ)-ਬਠਿੰਡਾ ਨਗਰ ਦੇ ਚੋਣ ਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ ਮਨਦੀਪ ਕੌਰ ਰਾਮਗੜੀਆ ਚੋਣ ਜਿੱਤ ਗਏ ਹਨ ਮਨਜੀਤ ਕੌਰ ਰਾਮਗੜੀਆ ਨੇ ਅਜੀਤ ਨਾਲ ਗੱਲਬਾਤ ਕਰਦੇ ਕਿਹਾ ਕਿ ਮੇਰੀ ਜਿੱਤ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਲੋਕਾਂ ਦੇ ਵਿਸ਼ਵਾਸ ਦੀ ਜਿੱਤ ਹੈ ਉਹ ਆਪਣੇ ਵਾਰਡ ਵਾਰਡ ਦੀ ਤਰੱਕੀ ਲਈ ਹਮੇਸ਼ਾ ਤਨ ਮਨ ਧਨ ਨਾਲ ਕੰਮ ਕਰਨਗੇ ਆਮ ਆਦਮੀ ਪਾਰਟੀ ਦੀ ਜਿੱਤੂ ਉਮੀਦਵਾਰ ਉਮੀਦਵਾਰ ਮਨਦੀਪ ਕੌਰ ਰਾਮਗੜੀਆ ਅਜੀਤ ਨਾਲ ਗੱਲਬਾਤ ਕਰਦੇ ਦੇ ਸਮੇਂ ਆਪਣੇ ਚਾਚਾ ਜੀ ਨਾਲ ਵਿਕਟਰੀ ਚਿੰਨ ਬਣਾਉਂਦੇ ਹੋਏ |

Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 37 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਨੀਤਾ ਗੋਇਲ ਜੇਤੂ ਅਗਲੀ ਖ਼ਬਰ ਤਲਵੰਡੀ ਭਾਈ ਤੋਂ ਹਰਦੀਪ ਸਿੰਘ ਹੈਪੀ, ਜਗਦੀਪ ਬਰਾੜ ਅਤੇ ਕੁਲਵਿੰਦਰ ਕੌਰ ਜਿੱਤੇ
Ad Position 24