ਬਠਿੰਡਾ, 29 ਮਈ (ਵੀਰਪਾਲ ਸਿੰਘ)-ਬਠਿੰਡਾ ਨਗਰ ਨਿਗਮ ਚੋਣ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਨੀਤਾ ਗੋਇਲ ਚੋਂ ਜਿੱਤ ਗਏ ਹਨ | ਅਨੀਤਾ ਗੋਇਲ ਅਜੀਤ ਨਾਲ ਗੱਲਬਾਤ ਕਰਦੇ ਕਿਹਾ ਕਿ ਆਦਮ ਦੀ ਪਾਰਟੀ ਦੇ ਕੀਤੇ ਗਏ ਵਿਕਾਸ ਦੀ ਜਿੱਤ ਹੈ ਤੇ ਬਠਿੰਡਾ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਹਮੇਸ਼ਾ ਵਚਨ ਵੱਧ ਰਹੀ ਹੈ | ਉਹਨਾਂ ਆਪਣੇ ਵਾਰਡ ਵਾਸੀਆਂ ਨੂੰ ਜਿੱਤ ਦੀ ਵਧਾਈ ਦਿੱਤੀ |
ਤਾਜ਼ਾ ਖ਼ਬਰਾਂ
Free
ਵਾਰਡ ਨੰਬਰ 37 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਨੀਤਾ ਗੋਇਲ ਜੇਤੂ
ਬਠਿੰਡਾ, 29 ਮਈ (ਵੀਰਪਾਲ ਸਿੰਘ)-ਬਠਿੰਡਾ ਨਗਰ ਨਿਗਮ ਚੋਣ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਨੀਤਾ ਗੋਇਲ ਚੋਂ ਜਿੱਤ ਗਏ ਹਨ | ਅਨੀਤਾ ਗੋਇਲ ਅਜੀਤ ਨਾਲ ਗੱਲਬਾਤ ਕਰਦੇ ਕਿਹਾ ਕਿ ਆਦਮ ਦੀ ਪਾਰਟੀ ਦੇ ਕੀਤੇ ਗਏ ਵਿਕਾਸ ਦੀ ਜਿੱਤ ਹੈ ਤੇ ਬਠਿੰਡਾ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਹਮੇਸ਼ਾ ਵਚਨ ਵੱਧ ਰਹੀ..
ਅਜੀਤ ਡੈਸਕ
29-05-2026