ਬਰਨਾਲਾ, 29 ਮਈ (ਗੁਰਪ੍ਰੀਤ ਸਿੰਘ ਲਾਡੀ)-ਨਗਰ ਨਿਗਮ ਬਰਨਾਲਾ ਦੇ ਵਾਰਡ ਨੰਬਰ 24 ਤੋਂ ਲੈ ਕੇ 30 ਤੱਕ ਆਏ ਨਤਜਿਆਂ ਵਿਚ ਵਾਰਡ ਨੰਬਰ 24 ਤੋਂ ‘ਆਪ’ ਉਮੀਦਵਾਰ ਹਰਪ੍ਰੀਤ ਸਿੰਘ ਧਾਲੀਵਾਲ 121 ਵੋਟਾਂ, ਵਾਰਡ ਨੰਬਰ 25 ਤੋਂ ‘ਆਪ’ ਉਮੀਦਵਾਰ ਮਮਤਾ ਰਾਣੀ 227 ਵੋਟਾਂ, ਵਾਰਡ ਨੰਬਰ 26 ਤੋਂ ‘ਆਪ’ ਉਮੀਦਵਾਰ ਰਾਜੀਵ ਲੂਬੀ 377 ਵੋਟਾਂ, ਵਾਰਡ ਨੰਬਰ 27 ਤੋਂ ਭਾਜਪਾ ਉਮੀਦਵਾਰ ਸੁਖਦਿਆਲ ਕੌਰ 36 ਵੋਟਾਂ, ਵਾਰਡ ਨੰਬਰ 28 ਤੋਂ ਭਾਜਪਾ ਉਮੀਦਵਾਰ ਧਰਮ ਸਿੰਘ ਫੌਜੀ 100 ਵੋਟਾਂ, ਵਾਰਡ ਨੰਬਰ 30 ਤੋਂ ਭਾਜਪਾ ਉਮੀਦਵਾਰ ਰਾਜੂ ਚੌਧਰੀ 19 ਵੋਟਾਂ ਅਤੇ ਵਾਰਡ ਨੰਬਰ 32 ਤੋਂ ਆਜ਼ਾਦ ਉਮੀਦਵਾਰ ਹੇਮਰਾਜ ਗਰਗ 138 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਹਨ। ਵਾਰਡ ਨੰਬਰ 29 ਦਾ ਅਜੇ ਨਤੀਜਾ ਨਹੀਂ ਦਿੱਤਾ ਗਿਆ ਜਦੋਂਕਿ ਵਾਰਡ ਨੰਬਰ 31 ਤੋਂ ‘ਆਪ’ ਉਮੀਦਵਾਰ ਤਮੰਨਾ ਜਿੰਦਲ ਪਹਿਲਾਂ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਜਾ ਚੁੱਕੇ ਹਨ।
ਤਾਜ਼ਾ ਖ਼ਬਰਾਂ
Free
ਨਗਰ ਨਿਗਮ ਬਰਨਾਲਾ ਦੇ ਵਾਰਡ ਨੰਬਰ 24 ਤੋਂ 32 ਤੱਕ ਦੇ ਨਤੀਜੇ
ਬਰਨਾਲਾ, 29 ਮਈ (ਗੁਰਪ੍ਰੀਤ ਸਿੰਘ ਲਾਡੀ)-ਨਗਰ ਨਿਗਮ ਬਰਨਾਲਾ ਦੇ ਵਾਰਡ ਨੰਬਰ 24 ਤੋਂ ਲੈ ਕੇ 30 ਤੱਕ ਆਏ ਨਤਜਿਆਂ ਵਿਚ ਵਾਰਡ ਨੰਬਰ 24 ਤੋਂ ‘ਆਪ’ ਉਮੀਦਵਾਰ ਹਰਪ੍ਰੀਤ ਸਿੰਘ ਧਾਲੀਵਾਲ 121 ਵੋਟਾਂ, ਵਾਰਡ ਨੰਬਰ 25 ਤੋਂ ‘ਆਪ’ ਉਮੀਦਵਾਰ ਮਮਤਾ ਰਾਣੀ 227 ਵੋਟਾਂ, ਵਾਰਡ ਨੰਬਰ 26 ਤੋਂ ‘ਆਪ’ ਉਮੀਦਵਾਰ ਰਾਜੀਵ ਲੂਬੀ 377 ਵੋਟਾਂ, ਵਾਰਡ ਨੰਬਰ 27 ਤੋਂ ਭਾਜਪਾ ਉਮੀਦਵਾਰ ਸੁਖਦਿਆਲ ਕੌਰ 36 ਵੋਟਾਂ, ਵਾਰਡ ਨੰਬਰ 28 ਤੋਂ ਭਾਜਪਾ ਉਮੀਦਵਾਰ ਧਰਮ ਸਿੰਘ ਫੌਜੀ 100 ਵੋਟਾਂ, ਵਾਰਡ ਨੰਬਰ 30 ਤੋਂ ਭਾਜਪਾ ਉਮੀਦਵਾਰ ਰਾਜੂ ਚੌਧਰੀ 19 ਵੋਟਾਂ ਅਤੇ ਵਾਰਡ ਨੰਬਰ 32 ਤੋਂ ਆਜ਼ਾਦ ਉਮੀਦਵਾਰ ...
ਅਜੀਤ ਡੈਸਕ
29-05-2026