ਸੁਜਾਨਪੁਰ, 29 ਮਈ ()-ਵਾਰਡ ਨੰਬਰ ਇੱਕ ਤੋਂ - ਆਮ ਆਦਮੀ ਪਾਰਟੀ ਤੋਂ ਸੁਦੇਸ਼ ਕੁਮਾਰੀ, ਵਾਰਡ ਨੰਬਰ ਦੋ ਤੋਂ ਆਜ਼ਾਦ ਉਮੀਦਵਾਰ ਸੁਰੇਸ਼ ਕੁਮਾਰ ਬੋਬੀ, ਵਾਰਡ ਨੰਬਰ ਤਿੰਨ ਤੋਂ ਅਨੂਬਾਲਾ ਕਿੰਨੇ ਬੀਜੇਪੀ, ਵਾਰਡ ਨੰਬਰ 4 ਤੋ ਕਾਂਗਰਸ ਦੇ ਅਸ਼ਵਨੀ ਬੰਟੀ, ਵਾਰਡ ਨੰਬਰ ਪੰਜ ਤੋਂ ਆਜ਼ਾਦ ਉਮੀਦਵਾਰ ਅਨੁਰਾਧਾ ਬਾਲੀ, ਵਾਰਡ ਨੰਬਰ ਛੇ ਤੋਂ ਬੀਜੇਪੀ ਦੇ ਅਸ਼ੋਕ ਬਾਬਾ , ਵਾਰਡ ਨੰਬਰ ਸੱਤ ਤੋਂ ਆਜ਼ਾਦ ਲਛਮੀ ਵਰਮਾ, ਅਤੇ ਵਾਰਡ ਨੰਬਰ ਅੱਠ ਤੋਂ ਬੀਜੇਪੀ ਦੇ ਸੁਰੇਸ਼ ਮਹਾਜਨ ਬੋਬੀ ਜੇਤੂ ਰਹੇ, ਵਾਰਡ ਨੰਬਰ ਨੌ ਥੋਮਸ ਸਿੱਧੂ, ਵਾਰਡ ਨੰਬਰ 10 ਸਮਸੇਰ ਸਿੰਘ ਕਾਂਗਰਸ, ਵਾਰਡ ਨੰਬਰ 11 ਤੋਂ ਨੀਤੂ ਮਨਹਾਸ ਆਪ, ਵਾਰਡ ਨੰਬਰ 12 ਤੋਂ ਰਾਣਾ ਪ੍ਰਤਾਪ ਆਪ, ਵਾਰਡ ਨੰਬਰ 13 ਤੋਂ ਸ਼ੁਭ ਲਤਾ ਬੀਜੇਪੀ , ਵਾਰਡ ਨੰਬਰ 14 ਤੋਂ ਸੁਰਿੰਦਰ ਕੁਮਾਰ ਆਪ, ਵਾਰਡ ਨੰਬਰ 15 ਤੋਂ ਨੀਲਮ ਕੁਮਾਰੀ ਕਾਂਗਰਸ ਜੇਤੂ ਰਹੇ|