12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਜ਼ੀਰਕਪੁਰ ਦੇ ਵਾਰਡ ਨੰਬਰ 15 ਤੋਂ 'ਆਪ' ਦੇ ਸੁਨੀਲ ਗੁੱਜਰ ਜੇਤੂ

ਜ਼ੀਰਕਪੁਰ, 29 ਮਈ (ਹੈਪੀ ਪੰਡਵਾਲਾ)- ਜ਼ੀਰਕਪੁਰ ਦੇ ਵਾਰਡ ਨੰ 15 ਤੋਂ ਆਪ ਦੇ ਉਮੀਦਵਾਰ ਸੁਨੀਲ ਗੁੱਜਰ ਨੇ ਆਪਣੇ ਵਿਰੋਧੀਆਂ ਨੂੰ ਪਛਾੜ ਕਿ ਜਿੱਤ ਹਾਸਲ ਕੀਤੀ। ਹੁਣ ਤੱਕ ਭਾਜਪਾ ਦੇ 3 ਉਮੀਦਵਾਰ ਜਿੱਤ ਚੁੱਕੇ ਹਨ।

Ad Position 21
No active advertisement
ਅਜੀਤ ਡੈਸਕ 29-05-2026

ਜ਼ੀਰਕਪੁਰ, 29 ਮਈ (ਹੈਪੀ ਪੰਡਵਾਲਾ)- ਜ਼ੀਰਕਪੁਰ ਦੇ ਵਾਰਡ ਨੰ 15 ਤੋਂ ਆਪ ਦੇ ਉਮੀਦਵਾਰ ਸੁਨੀਲ ਗੁੱਜਰ ਨੇ ਆਪਣੇ ਵਿਰੋਧੀਆਂ ਨੂੰ ਪਛਾੜ ਕਿ ਜਿੱਤ ਹਾਸਲ ਕੀਤੀ। ਹੁਣ ਤੱਕ ਭਾਜਪਾ ਦੇ 3 ਉਮੀਦਵਾਰ ਜਿੱਤ ਚੁੱਕੇ ਹਨ।

Ad Position 22
No active advertisement
ਪਿਛਲੀ ਖ਼ਬਰ ਜ਼ੀਰਕਪੁਰ ਦੇ ਵਾਰਡ 3 ਤੋਂ ਭਾਜਪਾ ਦੇ ਦੀਪਕ ਨੇਗੀ ਜੇਤੂ ਅਗਲੀ ਖ਼ਬਰ ਨਗਰ ਕੌਂਸਲ ਫਿਰੋਜ਼ਪੁਰ ਦੇ ਵਾਰਡ ਨੰਬਰ 15 ਦੀ ਗਿਣਤੀ ਦੁਬਾਰਾ ਹੋਈ ਸ਼ੁਰੂ
Ad Position 24