12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਕਾਂਗਰਸ ਨੇ 50 ਵਿਚੋਂ 31 ਵਾਰਡਾਂ ਵਿਚ ਜਿੱਤ ਦਰਜ ਕਰਕੇ ਨਿਗਮ 'ਤੇ ਕਬਜ਼ਾ ਕੀਤਾ

ਕਪੂਰਥਲਾ, 29 ਮਈ (ਅਮਰਜੀਤ ਕੋਮਲ)-ਨਗਰ ਨਿਗਮ ਕਪੂਰਥਲਾ ਦੀ ਹੋਈ ਚੋਣ ਵਿਚ ਕਾਂਗਰਸ ਨੇ 50 ਵਾਰਡਾਂ ਵਿਚੋਂ 31 ਵਾਰਡਾਂ 'ਤੇ ਜਿੱਤ ਹਾਸਲ ਕਰਕੇ ਨਗਰ ਨਿਗਮ ਕਪੂਰਥਲਾ 'ਤੇ ਮੁੜ ਦੂਜੀ ਵਾ ਕਬਜ਼ਾ ਕਰ ਲਿਆ ਹੈ | ਜਦਕਿ ਆਮ ਆਦਮੀ ਪਾਰਟੀ ਨੂੰ 11 ਸੀਟਾਂ 'ਤੇ ਸੰਤੁਸ਼ਟੀ ਕਰਨੀ ਪਈ | ਇਸਤੋਂ ਇਲਾਵਾ ਸ਼ੋ੍ਰਮਣੀ ਅਕਾਲੀ ਦਲ ਤੇ ਭਾਜਪਾ 3-3 ਸੀਟਾਂ ਮਿਲੀਆਂ ਜਦਕਿ ਦੋ ਵਾਰਡਾਂ ਵਿਚ ਆਜ਼ਾਦ ਉਮੀਦਵਾਰ ਜੇਤੂ ਰਹੇ...

Ad Position 21
No active advertisement
ਅਜੀਤ ਡੈਸਕ 29-05-2026

ਕਪੂਰਥਲਾ, 29 ਮਈ (ਅਮਰਜੀਤ ਕੋਮਲ)-ਨਗਰ ਨਿਗਮ ਕਪੂਰਥਲਾ ਦੀ ਹੋਈ ਚੋਣ ਵਿਚ ਕਾਂਗਰਸ ਨੇ 50 ਵਾਰਡਾਂ ਵਿਚੋਂ 31 ਵਾਰਡਾਂ 'ਤੇ ਜਿੱਤ ਹਾਸਲ ਕਰਕੇ ਨਗਰ ਨਿਗਮ ਕਪੂਰਥਲਾ 'ਤੇ ਮੁੜ ਦੂਜੀ ਵਾ ਕਬਜ਼ਾ ਕਰ ਲਿਆ ਹੈ | ਜਦਕਿ ਆਮ ਆਦਮੀ ਪਾਰਟੀ ਨੂੰ 11 ਸੀਟਾਂ 'ਤੇ ਸੰਤੁਸ਼ਟੀ ਕਰਨੀ ਪਈ | ਇਸਤੋਂ ਇਲਾਵਾ ਸ਼ੋ੍ਰਮਣੀ ਅਕਾਲੀ ਦਲ ਤੇ ਭਾਜਪਾ 3-3 ਸੀਟਾਂ ਮਿਲੀਆਂ ਜਦਕਿ ਦੋ ਵਾਰਡਾਂ ਵਿਚ ਆਜ਼ਾਦ ਉਮੀਦਵਾਰ ਜੇਤੂ ਰਹੇ |

 

Ad Position 22
No active advertisement
ਪਿਛਲੀ ਖ਼ਬਰ ਹੌਟ ਸੀਟ ਵਾਰਡ ਨੰਬਰ 14 ਤੋਂ ਨਰੇਸ਼ ਉਪਨੇਜਾ 529 ਵੋਟਾਂ ਨਾਲ ਜੇਤੂ ਅਗਲੀ ਖ਼ਬਰ ਜ਼ੀਰਕਪੁਰ ਦੇ ਵਾਰਡ 3 ਤੋਂ ਭਾਜਪਾ ਦੇ ਦੀਪਕ ਨੇਗੀ ਜੇਤੂ
Ad Position 24