ਨਾਭਾ, 29 ਮਈ (ਜਗਨਾਰ ਸਿੰਘ ਦੁਲੱਦੀ) ਨਾਭਾ ਦੇ ਵਾਰਡ ਨੰਬਰ 12 ਤੋਂ ਬੀਜੇਪੀ ਦੇ ਯੂਥ ਆਗੂ ਯਾਦਵਿੰਦਰ ਸਿੰਘ ਯਾਦੂ ਨੇ ਆਪਣੇ ਵਿਰੋਧੀਆਂ ਨੂੰ ਵੱਡੇ ਫਰਕ ਨਾਲ ਹਰਾ ਕੇ ਨਗਰ ਕੌਂਸਲ ਚੋਣ ਜਿੱਤ ਲਈ ਹੈ, ਜਿਸ ਨੂੰ ਲੈ ਕੇ ਯੂਥ ਵਰਗ ਵਿੱਚ ਪੂਰੀ ਤਰਹਾਂ ਖੁਸ਼ੀ ਦਾ ਆਲਮ ਦੇਖਣ ਨੂੰ ਮਿਲ ਰਿਹਾ ਹੈ।
ਤਾਜ਼ਾ ਖ਼ਬਰਾਂ
Free
ਨਾਭਾ ਵਿਚ ਬੀਜੇਪੀ ਦੇ ਯੂਥ ਆਗੂ ਯਾਦਵਿੰਦਰ ਸਿੰਘ ਜਿੱਤੇ
ਨਾਭਾ, 29 ਮਈ (ਜਗਨਾਰ ਸਿੰਘ ਦੁਲੱਦੀ) ਨਾਭਾ ਦੇ ਵਾਰਡ ਨੰਬਰ 12 ਤੋਂ...
ਅਜੀਤ ਡੈਸਕ
29-05-2026