ਬਰਨਾਲਾ, 29 ਮਈ (ਗੁਰਪ੍ਰੀਤ ਸਿੰਘ ਲਾਡੀ)-ਨਗਰ ਨਿਗਮ ਬਰਨਾਲਾ ਦੇ ਵਾਰਡ ਨੰਬਰ 33 ਤੋਂ ਲੈ ਕੇ 37 ਤੱਕ ਆਏ ਨਤਜਿਆਂ ਵਿਚ ਵਾਰਡ ਨੰਬਰ 33 ਤੋਂ ‘ਆਪ’ ਉਮੀਦਵਾਰ ਰੀਟਾ ਰਾਣੀ 89 ਵੋਟਾਂ, ਵਾਰਡ ਨੰਬਰ 34 ਤੋਂ ‘ਆਪ’ ਉਮੀਦਵਾਰ ਗਗਨਦੀਪ ਸਿੰਘ 485 ਵੋਟਾਂ, ਵਾਰਡ ਨੰਬਰ 35 ਤੋਂ ‘ਆਪ’ ਉਮੀਦਵਾਰ ਸਿਮਰਨਜੀਤ ਕੌਰ 261 ਵੋਟਾਂ, ਵਾਰਡ ਨੰਬਰ 36 ਤੋਂ ‘ਆਪ’ ਉਮੀਦਵਾਰ ਮੋਨਿਕਾ ਬਾਂਸਲ 24 ਵੋਟਾਂ ਅਤੇ ਵਾਰਡ ਨੰਬਰ 37 ਤੋਂ ਕਾਂਗਰਸੀ ਉਮੀਦਵਾਰ ਕੁਲਵਿੰਦਰ ਸਿੰਘ 164 ਵੋਟਾਂ, ਵਾਰਡ ਨੰਬਰ 38 ਤੋਂ ‘ਆਪ’ ਉਮੀਦਵਾਰ 46 ਵੋਟਾਂ, ਵਾਰਡ ਨੰਬਰ 39 ਤੋਂ ‘ਆਪ’ ਉਮੀਦਵਾਰ ਕਿਰਨ 122 ਵੋਟਾਂ, ਵਾਰਡ ਨੰਬਰ 40 ਤੋਂ ਭਾਜਪਾ ਉਮੀਦਵਾਰ ਬਾਰੂ ਸਿੰਘ 10 ਵੋਟਾਂ, ਵਾਰਡ ਨੰਬਰ 41 ਤੋਂ ਭਾਜਪਾ ਉਮੀਦਵਾਰ ਸਨੇਹ ਲਤਾ ਉਫ਼ਤ ਮਮਤਾ 733 ਵੋਟਾਂ, ਵਾਡਰ ਨੰਬਰ 42 ਤੋਂ ‘ਆਪ’ ਉਮੀਦਵਾਰ ਪਰਮਜੀਤ ਸਿੰਘ ਢਿੱਲੋਂ 226 ਵੋਟਾਂ, ਵਾਰਡ ਨੰਬਰ 43 ਤੋਂ ‘ਆਪ’ ਉਮੀਦਵਾਰ ਪਰਮਜੀਤ ਕੌਰ 130 ਵੋਟਾਂ ਅਤੇ ਵਾਰਡ ਨੰਬਰ 44 ਤੋਂ ‘ਆਪ’ ਉਮੀਦਵਾਰ ਹਸਨਪ੍ਰੀਤ ਭਾਰਦਵਾਜ 416 ਵੋਟਾਂ, ਵਾਰਡ ਨੰਬਰ 45 ਤੋਂ ਆਜ਼ਾਦ ਉਮੀਦਵਾਰ ਅਮਰਜੀਤ ਕੌਰ 47 ਵੋਟਾਂ, ਵਾਰਡ ਨੰਬਰ 46 ਤੋਂ ‘ਆਪ’ ਉਮੀਦਵਾਰ ਲਵਪ੍ਰੀਤ ਦੀਵਾਨਾ 194 ਵੋਟਾਂ, ਵਾਰਡ ਨੰਬਰ 47 ਤੋਂ ਭਾਜਪਾ ਉਮੀਦਵਾਰ ਪ੍ਰਿਯੰਕਾ 129 ਵੋਟਾਂ, ਵਾਰਡ ਨੰਬਰ 48 ਤੋਂ ‘ਆਪ’ ਉਮੀਦਵਾਰ ਰਾਜਿੰਦਰ ਸਿੰਘ ਰਾਜੂ 211 ਵੋਟਾਂ, ਵਾਰਡ ਨੰਬਰ 49 ਤੋਂ ‘ਆਪ’ ਉਮੀਦਵਾਰ ਸੁਖਬੀਰ ਕੌਰ ਮਾਨ 315 ਵੋਟਾਂ ਅਤੇ ਵਾਰਡ ਨੰਬਰ 50 ਤੋਂ ‘ਆਪ’ ਉਮੀਦਵਾਰ ਸੁਖਜੀਤ ਕੌਰ ਸੁੱਖੀ 505 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਹਨ।
ਤਾਜ਼ਾ ਖ਼ਬਰਾਂ
Free
ਨਗਰ ਨਿਗਮ ਬਰਨਾਲਾ ਦੇ ਵਾਰਡ ਨੰਬਰ 33 ਤੋਂ 50 ਤੱਕ ਦੇ ਨਤੀਜੇ
ਬਰਨਾਲਾ, 29 ਮਈ (ਗੁਰਪ੍ਰੀਤ ਸਿੰਘ ਲਾਡੀ)-ਨਗਰ ਨਿਗਮ ਬਰਨਾਲਾ ਦੇ ਵਾਰਡ ਨੰਬਰ 33 ਤੋਂ ਲੈ ਕੇ 37 ਤੱਕ ਆਏ ਨਤਜਿਆਂ ਵਿਚ ਵਾਰਡ ਨੰਬਰ 33 ਤੋਂ ‘ਆਪ’ ਉਮੀਦਵਾਰ ਰੀਟਾ ਰਾਣੀ 89 ਵੋਟਾਂ, ਵਾਰਡ ਨੰਬਰ 34 ਤੋਂ ‘ਆਪ’ ਉਮੀਦਵਾਰ ਗਗਨਦੀਪ ਸਿੰਘ 485 ਵੋਟਾਂ, ਵਾਰਡ ਨੰਬਰ 35 ਤੋਂ ‘ਆਪ’ ਉਮੀਦਵਾਰ ਸਿਮਰਨਜੀਤ ਕੌਰ 261 ਵੋਟਾਂ, ਵਾਰਡ ਨੰਬਰ 36 ਤੋਂ ‘ਆਪ’ ਉਮੀਦਵਾਰ ਮੋਨਿਕਾ ਬਾਂਸਲ 24 ਵੋਟਾਂ ਅਤੇ ਵਾਰਡ ਨੰਬਰ 37 ਤੋਂ ...
ਅਜੀਤ ਡੈਸਕ
29-05-2026