10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਹੁਸ਼ਿਆਰਪੁਰ ਤੋਂ ਚੋਰੀ ਹੋਈਆਂ 31 ਮੱਝਾਂ ਗੁਰਦਾਸਪੁਰ ਚੋਂ ਬਰਾਮਦ

ਕਲਾਨੌਰ (ਗੁਰਦਾਸਪੁਰ), 31 ਮਈ (ਪੁਰੇਵਾਲ) - ਬੀਤੀ ਰਾਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਚੱਕ ਭੀਆਂ ਚੋਂ 32 ਮੱਝਾਂ ਚੋਰੀ ਹੋ ਗਈਆਂ ਸਨ, ਜਿਸ ਦੀ ਪੈੜ ਨੱਪਦਿਆਂ ਮਾਲਕਾਂ ਵਲੋਂ ਚੋਰੀ ਹੋਈਆਂ ਮੱਝਾਂ ਚੋਂ 31 ਮੱਝਾਂ ਸਮੇਤ 2 ਚੋਰਾਂ...

Ad Position 21
No active advertisement
ਅਜੀਤ ਡੈਸਕ 31-05-2026

ਕਲਾਨੌਰ (ਗੁਰਦਾਸਪੁਰ), 31 ਮਈ (ਪੁਰੇਵਾਲ) - ਬੀਤੀ ਰਾਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਚੱਕ ਭੀਆਂ ਚੋਂ 32 ਮੱਝਾਂ ਚੋਰੀ ਹੋ ਗਈਆਂ ਸਨ, ਜਿਸ ਦੀ ਪੈੜ ਨੱਪਦਿਆਂ ਮਾਲਕਾਂ ਵਲੋਂ ਚੋਰੀ ਹੋਈਆਂ ਮੱਝਾਂ ਚੋਂ 31 ਮੱਝਾਂ ਸਮੇਤ 2 ਚੋਰਾਂ ਨੂੰ ਕਾਬੂ ਕਰਕੇ ਕਲਾਨੌਰ ਨੂੰ ਪੁਲਿਸ ਹਵਾਲੇ ਕੀਤਾ ਗਿਆ ਹੈ। ਚੋਰ ਮੱਝਾਂ ਨੂੰ ਤੋਰ ਕੇ ਹੁਸ਼ਿਆਰਪੁਰ ਦੀ ਹੱਦ ਪਾਰ ਕਰਕੇ ਗੁਰਦਾਸਪੁਰ ਵਿਚ ਦਾਖ਼ਲ ਹੋਏ ਅਤੇ ਉਹ ਜਦੋਂ ਕਲਾਨੌਰ ਪੁਲਿਸ ਥਾਣੇ ਦੇ ਪਿੰਡ ਬਖਸ਼ੀਵਾਲ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਮੱਝਾਂ ਸਮੇਤ ਕਾਬੂ ਕਰ ਲਿਆ ਗਿਆ। ਇਸ ਸੰਬੰਧੀ ਮੁਕੇਰੀਆਂ ਤੇ ਕਲਾਨੌਰ ਪੁਲਿਸ ਕਾਰਵਾਈ ਕਰ ਰਹੀ ਹੈ। ਹੋਰਨਾਂ ਥਾਵਾਂ ਤੋਂ ਵੀ ਚੋਰੀ ਹੋਈਆਂ ਮੱਝਾਂ ਦੇ ਮਾਲਕ ਵੀ ਮੌਕੇ ਤੇ ਪਹੁੰਚ ਕੇ ਮੱਝਾਂ ਦੀ ਪਹਿਚਾਣ ਕਰਨ ਚ ਲੱਗੇ ਹੋਏ ਹਨ।
 

Ad Position 22
No active advertisement
ਪਿਛਲੀ ਖ਼ਬਰ ਆਈ.ਪੀ.ਐੱਲ.-2026 ਖ਼ਿਤਾਬੀ ਮੁਕਾਬਲਾ: ਗੁਜਰਾਤ ਨੇ ਗਵਾਈ 7ਵੀਂ ਵਿਕਟ, ਜੇਸਨ ਹੋਲਡਰ 7 (5 ਗੇਂਦਾਂ) ਦੌੜਾਂ ਬਣਾ ਕੇ ਆਊਟ ਅਗਲੀ ਖ਼ਬਰ ਆਈ.ਪੀ.ਐੱਲ.-2026 ਖ਼ਿਤਾਬੀ ਮੁਕਾਬਲਾ: ਗੁਜਰਾਤ ਨੇ ਗਵਾਈ 6ਵੀਂ ਵਿਕਟ, ਰਾਹੁਲ ਤੇਵਤੀਆ 7 (5 ਗੇਂਦਾਂ) ਦੌੜਾਂ ਬਣਾ ਕੇ ਆਊਟ
Ad Position 24