30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਸੜਕ ਹਾਦਸੇ ਵਿਚ ਮਾਤਾ ਪਿਤਾ ਦੇ ਇਕਲੌਤੇ ਨੌਜਵਾਨ ਪੁੱਤਰ ਦੀ ਮੌਤ

ਓਠੀਆ, (ਅੰਮ੍ਰਿਤਸਰ), 9 ਜੂਨ- ਓਠੀਆਂ ਤੋਂ ਅੰਮ੍ਰਿਤਸਰ ਨੂੰ ਜਾਂਦੀ ਸੜਕ ’ਤੇ ਪੈਂਦੇ ਪਿੰਡ ਧਾਰੀਵਾਲ ਕੋਲ ਮੋਟਰਸਾਈਕਲ ’ਤੇ ਜਾਂਦੇ ਨੌਜਵਾਨ ਦੀ ਅਣ-ਪਛਾਤੀ ਗੱਡੀ ਨਾਲ ਬੀਤੀ ਰਾਤ ਹੋਈ....

Ad Position 21
No active advertisement
ਅਜੀਤ ਡੈਸਕ 09-06-2026

 ਓਠੀਆ, (ਅੰਮ੍ਰਿਤਸਰ), 9 ਜੂਨ- ਓਠੀਆਂ ਤੋਂ ਅੰਮ੍ਰਿਤਸਰ ਨੂੰ ਜਾਂਦੀ ਸੜਕ ’ਤੇ ਪੈਂਦੇ ਪਿੰਡ ਧਾਰੀਵਾਲ ਕੋਲ ਮੋਟਰਸਾਈਕਲ ’ਤੇ ਜਾਂਦੇ ਨੌਜਵਾਨ ਦੀ ਅਣ-ਪਛਾਤੀ ਗੱਡੀ ਨਾਲ ਬੀਤੀ ਰਾਤ ਹੋਈ ਟੱਕਰ ਵਿਚ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਹੈ। ਪ੍ਰਪਾਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਲੱਲਾ ਅਫ਼ਗਾਨਾ ਦਾ ਨੌਜਵਾਨ ਸ਼ਮਸ਼ੇਰ ਸਿੰਘ ਪੁੱਤਰ ਜਗਬੀਰ ਸਿੰਘ ਮਸ਼ੀਨ ਨਾਲ ਮਿੱਟੀ ਪੁੱਟਣ ਦਾ ਕੰਮ ਕਰਦਾ ਸੀ। ਬੀਤੀ ਰਾਤ 10 ਕੁ ਵਜੇ ਦੇ ਕਰੀਬ ਉਹ ਆਪਣੇ ਮੋਟਰਸਾਇਕਲ ’ਤੇ ਆਪਣੇ ਪਿੰਡ ਜਾ ਰਿਹਾ ਸੀ ਤਾਂ ਅਣ-ਪਛਾਤੀ ਗੱਡੀ ਨਾਲ ਧਾਰੀਵਾਲ ਅੱਡੇ ’ਤੇ ਟੱਕਰ ਹੋ ਜਾਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੱਡੀ ਚਾਲਕ ਗੱਡੀ ਭਜਾ ਕੇ ਲੈ ਗਿਆ। ਨੌਜਵਾਨ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ। 

Ad Position 22
No active advertisement
ਪਿਛਲੀ ਖ਼ਬਰ ਢਕੌਲੀ ਸਥਿਤ ਨਿਜੀ ਹਸਪਤਾਲ ਤੇ ਅੱਖ ਦਾ ਆਪਰੇਸ਼ਨ ਗਲਤ ਕਰਨ ਦੇ ਲੱਗੇ ਦੋਸ਼ ਅਗਲੀ ਖ਼ਬਰ ਮਹਿਲ ਕਲਾਂ ਦੇ ਵੱਖ-ਵੱਖ ਪਿੰਡਾਂ 'ਚ ਪ੍ਰਬੰਧਕਾਂ ਦੀ ਨਿਯੁਕਤੀ ਵਿਰੁੱਧ ਚੱਕਾ ਜਾਮ
Ad Position 24