29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਪੰਜਾਬ 'ਚ ਕੱਲ੍ਹ ਸਰਕਾਰੀ ਬੱਸਾਂ ਦਾ ਹੋਵੇਗਾ ਚੱਕਾ ਜਾਮ

ਚੰਡੀਗੜ੍ਹ, 9 ਜੂਨ 2026- ਕੱਲ੍ਹ ਪੰਜਾਬ 'ਚ ਸਰਕਾਰੀ ਬੱਸਾ ਦਾ ਚੱਕਾ ਜਾਮ...

Ad Position 21
No active advertisement
ਅਜੀਤ ਡੈਸਕ 09-06-2026

ਚੰਡੀਗੜ੍ਹ, 9 ਜੂਨ 2026- ਕੱਲ੍ਹ ਪੰਜਾਬ 'ਚ ਸਰਕਾਰੀ ਬੱਸਾ ਦਾ ਚੱਕਾ ਜਾਮ ਹੋਵੇਗਾ। ਪੀ.ਆਰ.ਟੀ.ਸੀ ਅਤੇ ਪਨਬੱਸ ਦੇ ਕੱਚੇ ਕਾਮਿਆਂ ਵਲੋਂ ਪ੍ਰਦਰਸ਼ਨ ਕੀਤਾ ਜਾਵੇਗਾ। ਕੰਟਰੈਕਟ ਵਰਕਰਜ਼ ਯੂਨੀਅਨ ਨੇ ਚੱਕਾ ਜਾਮ ਦੀ ਕਾਲ ਦਿੱਤੀ ਹੈ। ਕਿਮੀ ਸਕੀਮ ਦਾ ਵਿਰੋਧ ਕੀਤਾ ਜਾ ਰਿਹਾ। ਕੰਟਰੈਕਟ ਵਰਕਰਜ਼ ਦੀ ਇਸ ਹੜਤਾਲ ਕਾਰਨ ਮੁਸਾਫ਼ਰਾਂ ਨੂੰ ਖੱਜਲ ਖੁਆਰ ਹੋਣਾ ਪੈ ਸਕਦਾ ਹੈ, ਸਿਰਫ਼ ਪੱਕੇ ਮੁਲਾਜ਼ਮ ਹੀ ਬੱਸਾਂ ਚਲਾਉਣਗੇ, ਜਿਸਦੇ ਕਾਰਣ ਬੱਸਾਂ ਆਮ ਦਿਨਾਂ ਨਾਲੋਂ ਬਹੁਤ ਘੱਟ ਚੱਲਣਗੀਆਂ।

Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਝੀਲ ਵਿਚ ਇਕ ਵਿਅਕਤੀ ਨੇ ਮਾਰੀ ਛਾਲ ਅਗਲੀ ਖ਼ਬਰ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ 'ਤੇ ਹੋਇਆ ਹੰਗਾਮਾ
Ad Position 24