25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਅੱਜ ਬਟਾਲਾ ਨੂੰ ਮਿਲੇਗਾ ਨਵਾਂ ਮੇਅਰ

ਬਟਾਲਾ, 11 ਜੂਨ (ਸਤਿੰਦਰ ਸਿੰਘ)- ਅੱਜ ਨਗਰ ਨਿਗਮ ਬਟਾਲਾ ਵਿਚ ਨਵਾਂ ਮੇਅਰ ਬਣਨ ਜਾ ਰਿਹਾ ਹੈ। ਬਟਾਲਾ ਦੀਆਂ 50 ਵਾਰਡਾਂ ਵਿਚੋਂ 30 ਉੱਪਰ ਆਮ ਆਦਮੀ ਪਾਰਟੀ ਦੇ ਕੌਂਸਲਰਾਂ....

Ad Position 21
No active advertisement
ਅਜੀਤ ਡੈਸਕ 11-06-2026

ਬਟਾਲਾ, 11 ਜੂਨ (ਸਤਿੰਦਰ ਸਿੰਘ)- ਅੱਜ ਨਗਰ ਨਿਗਮ ਬਟਾਲਾ ਵਿਚ ਨਵਾਂ ਮੇਅਰ ਬਣਨ ਜਾ ਰਿਹਾ ਹੈ। ਬਟਾਲਾ ਦੀਆਂ 50 ਵਾਰਡਾਂ ਵਿਚੋਂ 30 ਉੱਪਰ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਅਤੇ ਅੱਜ ਮੇਅਰ ਵੀ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵਿਚੋਂ ਚੁਣਿਆ ਜਾਵੇਗਾ। ਇਸ ਸੰਬੰਧੀ ਦੁਪਹਿਰ ਕਰੀਬ ਇਕ ਵਜੇ ਨਗਰ ਨਿਗਮ ਬਟਾਲਾ ਵਿਖੇ ਮੀਟਿੰਗ ਰੱਖੀ ਗਈ ਹੈ ਅਤੇ ਉਸ ਤੋਂ ਬਾਅਦ ਮੇਅਰ ਦੀ ਚੋਣ ਕੀਤੀ ਜਾਵੇਗੀ। ਬਟਾਲਾ ਦਾ ਮੇਅਰ ਕੌਣ ਹੋਵੇਗਾ ਇਹ ਅਜੇ ਗੁਪਤ ਰੱਖਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਬਟਾਲਾ ਨਗਰ ਕੌਂਸਲ ਤੋਂ ਨਗਰ ਨਿਗਮ ਬਣਨ ਤੋਂ ਬਾਅਦ ਇਥੇ ਦੂਸਰਾ ਮੇਅਰ ਚੁਣਿਆ ਜਾਵੇਗਾ। ਪਿਛਲੀ ਵਾਰ ਇਥੇ ਕਾਂਗਰਸ ਦਾ ਮੇਅਰ ਸੀ।

Ad Position 22
No active advertisement
ਪਿਛਲੀ ਖ਼ਬਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੁੱਤਰ ਨੂੰ ਯਾਦ ਕਰਦਿਆਂ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਲਿਖੀ ਭਾਵੁਕ ਪੋਸਟ ਅਗਲੀ ਖ਼ਬਰ ਨੌਜਵਾਨ ਦੀ ਇਟਲੀ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ
Ad Position 24