19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਮੈਂ ਇਸ ਨਫ਼ਰਤ ਦਾ ਹੱਕਦਾਰ ਹਾਂ ਅਤੇ ਮੈਨੂੰ ਇਕ ਮੌਕਾ ਦੇ ਦਿਓ- ਪ੍ਰਣਿਤ ਮੋਰੇ

ਨਵੀਂ ਦਿੱਲੀ, 13 ਜੂਨ- 370 ਰੁਪਏ ਦੀ ਬਿਰਿਆਨੀ ਵਾਲਾ ਵਿਵਾਦ ਹਰ ਪਾਸੇ ਭਖਿਆ...

Ad Position 21
No active advertisement
ਅਜੀਤ ਡੈਸਕ 13-06-2026

ਨਵੀਂ ਦਿੱਲੀ, 13 ਜੂਨ- 370 ਰੁਪਏ ਦੀ ਬਿਰਿਆਨੀ ਵਾਲਾ ਵਿਵਾਦ ਹਰ ਪਾਸੇ ਭਖਿਆ ਹੋਇਆ ਹੈ। ਜਿਸਤੋਂ ਬਾਅਦ ਲੋਕਾਂ ਵਿਚ ਕਾਫੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਇਸ ਵਿਵਾਦ ਤੋਂ ਬਾਅਦ ਪ੍ਰਣਿਤ ਮੋਰੇ ਨੇ ਮੁਆਫ਼ੀ ਮੰਗੀ ਹੈ। ਪ੍ਰਣਿਤ ਮੋਰੇ ਨੇ ਜਨਤਾ ਕੋਲੋਂ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਮੇਰੀ ਗਲਤੀ ਸੀ, ਤੁਹਾਡਾ ਗੁੱਸਾ ਜਾਇਜ਼ ਹੈ।

ਮੈਨੂੰ ਉਸ ਸਮੇਂ ਉਸਨੂੰ ਰੋਕਣਾ ਚਾਹੀਦਾ ਪਰ ਮੈਂ ਗਲਤ ਸੀ। ਇਸ ਵਿਵਾਦ ਕਰਕੇ ਬਹੁਤ ਲੋਕੀ ਗੁੱਸਾ ਹੋਏ ਹਨ। ਪ੍ਰਣਿਤ ਮੋਰੇ ਨੇ ਜਨਤਾ ਨੂੰ ਉਸਨੂੰ ਮੁਆਫ਼ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਨਫ਼ਰਤ ਦਾ ਹੱਕਦਾਰ ਹਾਂ ਅਤੇ ਮੈਨੂੰ ਬਸ ਇਕ ਮੌਕਾ ਦੇ ਦਿਓ..।

Ad Position 22
No active advertisement
ਪਿਛਲੀ ਖ਼ਬਰ "ਆਪ" ਸਰਕਾਰ ਵਲੋਂ ਬੰਦ ਕਰਵਾਏ 19 ਟੋਲ ਪਲਾਜਿਆਂ ਨਾਲ ਪੰਜਾਬੀਆਂ ਨੂੰ ਮਿਲ ਰਹੀ ਹੈ ਵੱਡੀ ਰਾਹਤ- ਬੋਬੀ ਅਗਲੀ ਖ਼ਬਰ ਚੰਡੀਗੜ੍ਹ ਦੇ ਸੈਕਟਰ-11 'ਚ ਦਿਨ-ਦਿਹਾੜੇ ਗੋਲੀਆਂ ਮਾਰ ਕੇ ਵਿਅਕਤੀ ਦੀ ਹੱਤਿਆ
Ad Position 24