ਚੰਡੀਗੜ੍ਹ, 15 ਜੂਨ - ਵਾਇਰਲ ਹੋਈ ਕਥਿਤ ਵਿਵਾਦਿਤ ਵੀਡੀਓ 'ਤੇ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਮੰਨ ਲਿਆ ਵੀਡੀਓ ਏਆਈ ਦੀ ਨਹੀਂ, ਅਸਲੀ ਹੈ, ਪਰ ਇਹ ਕਿਥੋਂ ਸਾਬਤ ਹੁੰਦਾ ਹੈ ਕਿ ਵੀਡੀਓ ਵਿਚ ਸ਼ਾਮਿਲ ਇਨਸਾਨ ਅਸਲੀ ਹੈ। ਸਵਾਲ ਇਹ ਹੈ ਵੀਡੀਓ ਵਿਚ ਸ਼ਾਮਿਲ ਇਨਸਾਨ ਕੌਣ ਹੈ।ਇਹ ਪਹਿਲੀ ਵਾਰ ਹੋਇਆ ਹੈ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਖੁੱਲ੍ਹ ਕੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨ ਵਿਚ ਸਭ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇਗਾ।
ਤਾਜ਼ਾ ਖ਼ਬਰਾਂ
Free
ਕਥਿਤ ਵਿਵਾਦਿਤ ਵੀਡੀਓ 'ਤੇ 'ਆਪ' ਦਾ ਜਵਾਬ
ਚੰਡੀਗੜ੍ਹ, 15 ਜੂਨ - ਵਾਇਰਲ ਹੋਈ ਕਥਿਤ ਵਿਵਾਦਿਤ ਵੀਡੀਓ 'ਤੇ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਮੰਨ ਲਿਆ ਵੀਡੀਓ ਏਆਈ ਦੀ ਨਹੀਂ, ਅਸਲੀ...
ਅਜੀਤ ਡੈਸਕ
15-06-2026