ਨਵੀਂ ਦਿੱਲੀ, 16 ਜੂਨ - ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਮੁਲਜ਼ਮ ਹਰਵਿੰਦਰ ਸਿੰਘ ਮਨਜੀਤ ਸਿੰਘ, ਗਗਨਦੀਪ ਸਿੰਘ ਅਤੇ ਅੰਗ ਕਾਮੀ ਲਾਮਾ ਨੂੰ 22 ਜੂਨ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ।ਦਿੱਲੀ ਪੁਲਿਸ ਨੇ ਆਈਐਸਆਈ ਅੰਡਰਵਰਲਡ ਨੈੱਟਵਰਕ ਮਾਡਿਊਲ ਮਾਮਲੇ ਵਿਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਯੂਏਪੀਏ ਦੀ ਵਰਤੋਂ ਕਰਕੇ ਉਨ੍ਹਾਂ ਤੋਂ 16 ਦਿਨਾਂ ਲਈ ਪੁੱਛਗਿੱਛ ਕੀਤੀ ਹੈ।
ਤਾਜ਼ਾ ਖ਼ਬਰਾਂ
Free
ਆਈਐਸਆਈ ਅੰਡਰਵਰਲਡ ਨੈੱਟਵਰਕ ਮਾਡਿਊਲ ਮਾਮਲੇ ਵਿਚ ਗ੍ਰਿਫ਼ਤਾਰ ਮੁਲਜ਼ਮ 22 ਜੂਨ ਤੱਕ ਨਿਆਂਇਕ ਹਿਰਾਸਤ ਵਿਚ
ਨਵੀਂ ਦਿੱਲੀ, 16 ਜੂਨ - ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਮੁਲਜ਼ਮ ਹਰਵਿੰਦਰ ਸਿੰਘ ਮਨਜੀਤ ਸਿੰਘ, ਗਗਨਦੀਪ ਸਿੰਘ ਅਤੇ ਅੰਗ ਕਾਮੀ ਲਾਮਾ ਨੂੰ 22 ਜੂਨ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ।ਦਿੱਲੀ ਪੁਲਿਸ ਨੇ ਆਈਐਸਆਈ...
ਅਜੀਤ ਡੈਸਕ
15-06-2026