10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਪੱਛਮੀ ਬੰਗਾਲ : ਕਲਿਆਣ ਬੈਨਰਜੀ ਨੇ ਔਰਤਾਂ ਲਈ ਗਲਤ ਸ਼ਬਦ ਦੀ ਵਰਤੋਂ ਕੀਤੀ - ਕਾਕੋਲੀ ਘੋਸ਼

ਕੋਲਕਾਤਾ, 16 ਜੂਨ - ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਕਲਿਆਣ ਬੈਨਰਜੀ ਵਿਰੁੱਧ ਆਪਣੀ ਸ਼ਿਕਾਇਤ 'ਤੇ, ਬਾਗ਼ੀ ਟੀਐਮਸੀ ਸੰਸਦ ਮੈਂਬਰ ਕਾਕੋਲੀ ਘੋਸ਼ ਦਸਤੀਦਾਰ ਕਹਿੰਦੀ ਹੈ, "ਉਸਨੇ ਔਰਤਾਂ ਲਈ...

Ad Position 21
No active advertisement
ਅਜੀਤ ਡੈਸਕ 16-06-2026

ਕੋਲਕਾਤਾ, 16 ਜੂਨ - ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਕਲਿਆਣ ਬੈਨਰਜੀ ਵਿਰੁੱਧ ਆਪਣੀ ਸ਼ਿਕਾਇਤ 'ਤੇ, ਬਾਗ਼ੀ ਟੀਐਮਸੀ ਸੰਸਦ ਮੈਂਬਰ ਕਾਕੋਲੀ ਘੋਸ਼ ਦਸਤੀਦਾਰ ਕਹਿੰਦੀ ਹੈ, "ਉਸਨੇ ਔਰਤਾਂ ਲਈ ਗਲਤ ਸ਼ਬਦ ਦੀ ਵਰਤੋਂ ਕੀਤੀ, ਇਸ ਲਈ ਮੈਂ ਉਸਦੇ ਵਿਰੁੱਧ ਇਕ ਪੱਤਰ ਲਿਖਿਆ ਹੈ।"
ਦੱਸ ਦਈਏ ਕਿ ਬਾਗ਼ੀ ਟੀਐਮਸੀ ਸੰਸਦ ਮੈਂਬਰ ਕਾਕੋਲੀ ਘੋਸ਼ ਦਸਤੀਦਾਰ, ਜੋ 19 ਹੋਰ ਸੰਸਦ ਮੈਂਬਰਾਂ ਨਾਲ ਨੈਸ਼ਨਲਿਸਟ ਸਿਟੀਜ਼ਨਜ਼ ਪਾਰਟੀ ਆਫ਼ ਇੰਡੀਆ (ਐਨਸੀਪੀਆਈ) ਵਿਚ ਸ਼ਾਮਿਲ ਹੋਏ ਸਨ, ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਸ਼ਿਕਾਇਤ ਦਿੰਦਿਆਂ ਲੋਕ ਸਭਾ ਦੇ ਘੇਰੇ ਵਿਚ ਵਾਰ-ਵਾਰ ਜ਼ੁਬਾਨੀ ਦੁਰਵਿਵਹਾਰ, ਮਹਿਲਾ ਵਿਰੋਧੀ ਟਿੱਪਣੀਆਂ ਅਤੇ ਦੁਰਵਿਵਹਾਰ ਲਈ ਸੰਸਦ ਮੈਂਬਰ ਕਲਿਆਣ ਬੈਨਰਜੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਸੀ।

Ad Position 22
No active advertisement
ਪਿਛਲੀ ਖ਼ਬਰ ਕਿਸ਼ੌ ਬਹੁ-ਉਦੇਸ਼ੀ ਡੈਮ ਪ੍ਰੋਜੈਕਟ" 'ਤੇ ਸੰਬੰਧਿਤ ਰਾਜਾਂ ਵਿਚ ਬਣੀ ਸਹਿਮਤੀ - ਗ੍ਰਹਿ ਮੰਤਰਾਲਾ ਅਗਲੀ ਖ਼ਬਰ ਟੈਲੀਗ੍ਰਾਮ ਦੇ ਸੀਈਓ ਵਲੋਂ ਨੀਟ-ਯੂ.ਜੀ. ਟੈਸਟ ਤੋਂ ਪਹਿਲਾਂ ਪਲੇਟਫਾਰਮ 'ਤੇ ਪਾਬੰਦੀਆਂ ਦੀ ਆਲੋਚਨਾ
Ad Position 24