06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਸਤਿੰਦਰ ਸੱਤੀ ‘Celebrity RJ of the Year 2026’ ਐਵਾਰਡ ਨਾਲ ਸਨਮਾਨਿਤ

ਮੁੰਬਈ, 18 ਜੂਨ- ਸਤਿੰਦਰ ਸੱਤੀ ਨੂੰ ਮੁੰਬਈ ਵਿਚ ਹੋਏ Exchange 4media Radio & Audio Excellence Awards 2026 ਵਿਚ Celebrity RJ of the Year ਐਵਾਰਡ ਨਾਲ.....

Ad Position 21
No active advertisement
ਅਜੀਤ ਡੈਸਕ 18-06-2026

ਮੁੰਬਈ, 18 ਜੂਨ- ਸਤਿੰਦਰ ਸੱਤੀ ਨੂੰ ਮੁੰਬਈ ਵਿਚ ਹੋਏ Exchange 4media Radio & Audio Excellence Awards 2026 ਵਿਚ Celebrity RJ of the Year ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹ ਇਹ ਰਾਸ਼ਟਰੀ ਸਨਮਾਨ ਹਾਸਲ ਕਰਨ ਵਾਲੀ ਪੰਜਾਬ ਦੀ ਪਹਿਲੀ ਸੈਲੀਬ੍ਰਿਟੀ  ਅਤੇ ਪਹਿਲੀ ਰੀਜਨਲ ਬਰਾਡਕਾਸਟਰ ਬਣ ਗਈ ਹੈ। BIG FM ’ਤੇ ‘ਦ ਸਤਿੰਦਰ ਸੱਤੀ ਸ਼ੋਅ’ ਰਾਹੀਂ ਉਨ੍ਹਾਂ ਨੇ ਦਰਸ਼ਕਾਂ ਅਤੇ ਸ਼੍ਰੋਤਿਆਂ ਨਾਲ ਇਕ ਵਿਲੱਖਣ ਜੋੜ ਬਣਾਇਆ।

ਇਹ ਸਨਮਾਨ ਉਨ੍ਹਾਂ ਦੀ ਮਿਹਨਤ, ਸਮਰਪਣ ਅਤੇ ਪੰਜਾਬੀ ਮੀਡੀਆ ਦੀ ਤਾਕਤ ਦਾ ਪ੍ਰਤੀਕ ਹੈ।

Ad Position 22
No active advertisement
ਪਿਛਲੀ ਖ਼ਬਰ ਪੰਚਕੂਲਾ ਦੇ ਤਿੰਨ ਕਲੱਬ ਮਾਲਕਾਂ ਨੂੰ ਧਮਕੀ ਭਰਿਆ ਵੌਇਸ ਨੋਟ ਅਗਲੀ ਖ਼ਬਰ ⭐️ਮਾਣਕ ਮੋਤੀ ⭐️
Ad Position 24