06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਪੰਚਕੂਲਾ ਦੇ ਤਿੰਨ ਕਲੱਬ ਮਾਲਕਾਂ ਨੂੰ ਧਮਕੀ ਭਰਿਆ ਵੌਇਸ ਨੋਟ

ਪੰਚਕੂਲਾ, 18 ਜੂਨ (ਉਮਾ ਕਪਿਲ)- ਪੰਚਕੂਲਾ ਦੇ ਤਿੰਨ ਕਲੱਬ ਮਾਲਕਾਂ ਨੂੰ ਧਮਕੀ ਭਰਿਆ ਵੌਇਸ ਨੋਟ ਮਿਲਿਆ ਹੈ। ਵੌਇਸ ਨੋਟ ਵਿਚ ਕਿਹਾ ਗਿਆ ਹੈ ਕਿ ਅਗਲੀ ਵਾਰ ਗੋਲੀ ਤੇਰੇ....

Ad Position 21
No active advertisement
ਅਜੀਤ ਡੈਸਕ 18-06-2026

ਪੰਚਕੂਲਾ, 18 ਜੂਨ (ਉਮਾ ਕਪਿਲ)- ਪੰਚਕੂਲਾ ਦੇ ਤਿੰਨ ਕਲੱਬ ਮਾਲਕਾਂ ਨੂੰ ਧਮਕੀ ਭਰਿਆ ਵੌਇਸ ਨੋਟ ਮਿਲਿਆ ਹੈ। ਵੌਇਸ ਨੋਟ ਵਿਚ ਕਿਹਾ ਗਿਆ ਹੈ ਕਿ ਅਗਲੀ ਵਾਰ ਗੋਲੀ ਤੇਰੇ ਨਾਮ ਦੀ ਹੋਵੇਗੀ। ਧਮਕੀ ਮਿਲਣ ਤੋਂ ਬਾਅਦ ਹਰਿਆਣਾ ਪੁਲਿਸ ਵਲੋਂ ਪੰਚਕੂਲਾ ਦੇ ਤਿੰਨਾਂ ਕਲੱਬ ਮਾਲਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ।

ਪੁਲਿਸ ਨੇ ਤਿੰਨਾਂ ਕਲੱਬ ਮਾਲਕਾਂ ਨੂੰ ਨਿੱਜੀ ਸੁਰੱਖਿਆ ਅਧਿਕਾਰੀ ਦਿੱਤੇ ਹਨ। ਇਸ ਦੇ ਨਾਲ ਹੀ ਪੰਚਕੂਲਾ ਦੇ ਇਕ ਸਾਬਕਾ ਭਾਜਪਾ ਪਾਰਸ਼ਦ ਨੂੰ ਵੀ ਸੁਰੱਖਿਆ ਦੇ ਮੱਦੇਨਜ਼ਰ ਇਕ ਨਿੱਜੀ ਸੁਰੱਖਿਆ ਅਧਿਕਾਰੀ ਮੁਹੱਈਆ ਕਰਵਾਇਆ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਕੈਸ਼ੀਅਰ ਕਤਲ ਕੇਸ ਦੇ ਦੋਸ਼ੀਆਂ ਦਾ ਪੁਲਿਸ ਵਲੋਂ ਐਨਕਾਊਂਟਰ ਅਗਲੀ ਖ਼ਬਰ ਸਤਿੰਦਰ ਸੱਤੀ ‘Celebrity RJ of the Year 2026’ ਐਵਾਰਡ ਨਾਲ ਸਨਮਾਨਿਤ
Ad Position 24