06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਮੰਡਾਲਾ ਛੰਨਾ ਵਿਖੇ ਦੋ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣਗੇ : ਬਾਬਾ ਸ਼ੰਟੀ ਸੀਚੇਵਾਲ

ਲੋਹੀਆਂ ਖਾਸ, (ਜਲੰਧਰ) 18 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਕੱਲ੍ਹ 19 ਜੂਨ ਨੂੰ ਸਵੇਰੇ 10:30 ਵਜੇ ਲੋਹੀਆਂ....

Ad Position 21
No active advertisement
ਅਜੀਤ ਡੈਸਕ 18-06-2026

ਲੋਹੀਆਂ ਖਾਸ, (ਜਲੰਧਰ) 18 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਕੱਲ੍ਹ 19 ਜੂਨ ਨੂੰ ਸਵੇਰੇ 10:30 ਵਜੇ ਲੋਹੀਆਂ ਬਲਾਕ ਦੇ ਪਿੰਡ ਮੰਡਾਲਾ ਛੰਨਾ ਪੁੱਜਣਗੇ| ਇਸ ਸੰਬੰਧੀ ਬਾਬਾ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ ਨੇ ਦੱਸਿਆ ਕਿ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਰਹਿਨੁਮਾਈ ਹੇਠ ਗਿੱਦੜ ਪਿੰਡੀ ਤੋਂ ਸ਼ਾਹਕੋਟ ਤੱਕ ਸਤਲੁਜ ਦਰਿਆ ਨੇੜਲੇ ਹੜ੍ਹਾਂ ਮਾਰੇ ਇਲਾਕੇ ਦੇ ਲੋਕਾਂ ਦੀ ਬੇਨਤੀ ਨੂੰ ਮੰਨਦੇ ਹੋਏ ਪੰਜਾਬ ਸਰਕਾਰ ਨੇ ਉਕਤ ਦੋਵੇਂ ਵੱਡੇ ਪ੍ਰਾਜੈਕਟ ਲੋਹੀਆਂ ਇਲਾਕੇ ਨੂੰ ਦਿੱਤੇ ਹਨ, ਜਿਨ੍ਹਾਂ ਦੇ ਨੀਂਹ ਪੱਥਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਖੁੱਦ ਆਪ ਰੱਖਣ ਪੁੱਜ ਰਹੇ ਹਨ|

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਮਾਨ ਦੇ ਫਗਵਾੜਾ ਦੌਰੇ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ, ਕਿਸਾਨਾਂ ਨੇ ਬਕਾਇਆ ਗੰਨਾ ਭੁਗਤਾਨ ਲਈ ਮੁਲਾਕਾਤ ਦੀ... ਅਗਲੀ ਖ਼ਬਰ ਤਕਨੀਕੀ ਖ਼ਰਾਬੀ ਕਾਰਨ ਪੰਜਾਬ ਦੇ 2 ਸਰਹੱਦੀ ਜ਼ਿਲ੍ਹਿਆਂ ਦੇ ਕਈ ਇਲਾਕਿਆਂ ਦੀ ਬਿਜਲੀ ਸਪਲਾਈ ਇੱਕਦਮ ਹੋਈ ਠੱਪ
Ad Position 24