02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਅੱਜ ਥਾਣੇ ਵਿਚ ਪੇਸ਼ ਹੋਣਗੇ ਬਿਕਰਮ ਮਜੀਠੀਆ

ਮਜੀਠਾ, 20 ਜੂਨ- ਅੱਜ ਥਾਣੇ ਵਿਚ ਬਿਕਰਮ ਮਜੀਠੀਆ ਪੇਸ਼ ਹੋਣਗੇ...

Ad Position 21
No active advertisement
ਅਜੀਤ ਡੈਸਕ 20-06-2026

ਮਜੀਠਾ, 20 ਜੂਨ- ਅੱਜ ਥਾਣੇ ਵਿਚ ਬਿਕਰਮ ਮਜੀਠੀਆ ਪੇਸ਼ ਹੋਣਗੇ। ਜਾਣਕਾਰੀ ਦੇ ਅਨੁਸਾਰ, ਉਹ ਮਜੀਠਾ ਥਾਣੇ 'ਚ ਦੁਪਹਿਰ 12:30 ਵਜੇ ਪੇਸ਼ ਹੋਣਗੇ। ਕੋਰਟ ਦੇ ਹੁਕਮਾਂ 'ਤੇ ਜਾਂਚ 'ਚ ਸ਼ਾਮਲ ਹੋਣਗੇ। ਮਜੀਠੀਆ 'ਤੇ ਥਾਣੇ 'ਚੋਂ ਸਮਰਥਕ ਨੂੰ ਜਬਰੀ ਛੁਡਵਾਉਣ ਦੇ ਇਲਜ਼ਾਮ ਹਨ ਅਤੇ ਸਰਕਾਰੀ ਕੰਮ 'ਚ ਵਿਘਨ ਪਾਉਣ ਦੇ ਇਲਜ਼ਾਮ ਹਨ। ਜਿਸਦੇ ਚੱਲਦੇ ਮਜੀਠੀਆ ਤੇ ਮਾਮਲਾ ਦਰਜ ਕੀਤਾ ਗਿਆ ਸੀ।

ਹਾਲਾਂਕਿ ਅੰਮ੍ਰਿਤਸਰ ਦੀ ਅਦਾਲਤ ਨੇ 15 ਜੂਨ ਨੂੰ ਬਿਕਰਮ ਸਿੰਘ ਮਜੀਠੀਆ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਸੀ।

Ad Position 22
No active advertisement
ਪਿਛਲੀ ਖ਼ਬਰ ਗੁਰੂ ਹਰਸਹਾਏ 'ਚ ਖੂਨੀ ਝੜਪ, ਫਾਇਰਿੰਗ ਦੌਰਾਨ ਇਕ ਵਿਅਕਤੀ ਦੇ ਲੱਗੀ ਗੋਲੀ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਅਹਿਮ ਇਕੱਤਰਤਾ ਅੱਜ
Ad Position 24