28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਮਿੱਟੀ ਨਾਲ ਭਰਿਆ ਟਰੱਕ ਪਲਟਿਆ, ਬਿਜਲੀ ਬੰਦ

ਸਨੌਰ (ਪਟਿਆਲਾ), 20 ਜੂਨ (ਗੀਤਵਿੰਦਰ ਸਿੰਘ ਸੋਖਲ) - ਪਟਿਆਲਾ ਅਧੀਨ ਹਲਕਾ ਸਨੌਰ ਦੇ ਪਿੰਡ ਬੋਲੜੀ ਦੇ ਰੋਡ ਉੱਤੇ ਮਿੱਟੀ ਨਾਲ ਭਰਿਆ ਇਕ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ...

Ad Position 21
No active advertisement
ਅਜੀਤ ਡੈਸਕ 20-06-2026

ਸਨੌਰ (ਪਟਿਆਲਾ), 20 ਜੂਨ (ਗੀਤਵਿੰਦਰ ਸਿੰਘ ਸੋਖਲ) - ਪਟਿਆਲਾ ਅਧੀਨ ਹਲਕਾ ਸਨੌਰ ਦੇ ਪਿੰਡ ਬੋਲੜੀ ਦੇ ਰੋਡ ਉੱਤੇ ਮਿੱਟੀ ਨਾਲ ਭਰਿਆ ਇਕ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਦੌਰਾਨ ਸੜਕ ਉਤੇ ਲੱਗਿਆ ਖੰਭਾ ਵੀ ਟੁੱਟ ਗਿਆ ਅਤੇ ਨੇੜਲੇ ਘਰਾਂ ਦੀ ਬਿਜਲੀ ਬੰਦ ਹੋ ਗਈ। ਟਰੱਕ ਚਾਲਕ ਕਰਨਵੀਰ ਸਿੰਘ ਨੇ ਦੱਸਿਆ ਕਿ ਹਨ੍ਹੇਰਾ ਹੋਣ ਕਾਰਨ ਸੜਕ ਦੀ ਸਥਿਤੀ ਦਾ ਸਹੀ ਅੰਦਾਜ਼ਾ ਨਹੀਂ ਲੱਗ ਸਕਿਆ, ਜਿਸ ਕਾਰਨ ਟਰੱਕ ਬੇਕਾਬੂ ਹੋ ਕੇ ਖੇਤ ਵਿੱਚ ਜਾ ਪਲਟਿਆ। ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

Ad Position 22
No active advertisement
ਪਿਛਲੀ ਖ਼ਬਰ ਬੰਗਾਲ ਦੀ ਤਰਾਂ ਪੰਜਾਬ ਵਿਚ ਵੀ ਭਾਜਪਾ ਦਾ ਕਮਲ ਖਿੜੇਗਾ - ਨਿਤਿਨ ਨਬੀਨ ਅਗਲੀ ਖ਼ਬਰ ਹਾਈਟੈਕ ਨਾਕਾਬੰਦੀ ਨਾਲ ਮੁਹਾਲੀ ਪੁਲਿਸ ਅਲਰਟ, ਐਂਟਰੀ ਪੁਆਇੰਟਾਂ ’ਤੇ ਸੈਟੇਲਾਈਟ ਕੈਮਰਿਆਂ ਰਾਹੀਂ ਨਿਗਰਾਨੀ
Ad Position 24