28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਫੀਫਾ ਵਿਸ਼ਵ ਕੱਪ ਤੋਂ ਬਾਹਰ ਹੋਈ ਤੁਰਕੀ ਦੀ ਟੀਮ

ਸਾਂਤਾ ਕਲਾਰਾ (ਅਮਰੀਕਾ), 20 ਜੂਨ - ਤੁਰਕੀ ਦੀ ਟੀਮ ਲਈ ਸਭ ਤੋਂ ਦਿਲ ਤੋੜਨ ਵਾਲੀ ਫੀਫਾ ਵਿਸ਼ਵ ਕੱਪ ਮੁਹਿੰਮਾਂ ਵਿਚੋਂ ਇਕ ਰਹੀ ਕਿਉਂਕਿ ਉਹ 62 ਸ਼ਾਟਾਂ ਵਿਚ ਕੋਈ ਗੋਲ ਕੀਤੇ ਬਿਨਾਂ ਟੂਰਨਾਮੈਂਟ ਤੋਂ ਬਾਹਰ ਹੋ ਗਈ।ਮੈਟਿਆਸ

Ad Position 21
No active advertisement
ਅਜੀਤ ਡੈਸਕ 20-06-2026

ਸਾਂਤਾ ਕਲਾਰਾ (ਅਮਰੀਕਾ), 20 ਜੂਨ - ਤੁਰਕੀ ਦੀ ਟੀਮ ਲਈ ਸਭ ਤੋਂ ਦਿਲ ਤੋੜਨ ਵਾਲੀ ਫੀਫਾ ਵਿਸ਼ਵ ਕੱਪ ਮੁਹਿੰਮਾਂ ਵਿਚੋਂ ਇਕ ਰਹੀ ਕਿਉਂਕਿ ਉਹ 62 ਸ਼ਾਟਾਂ ਵਿਚ ਕੋਈ ਗੋਲ ਕੀਤੇ ਬਿਨਾਂ ਟੂਰਨਾਮੈਂਟ ਤੋਂ ਬਾਹਰ ਹੋ ਗਈ।ਮੈਟਿਆਸ ਗਾਲਾਰਜ਼ਾ ਦੇ ਇਕ ਗੋਲ ਨੇ ਪੈਰਾਗੁਏ ਨੂੰ ਗਰੁੱਪ ਡੀ ਵਿਚ ਤੁਰਕੀ ਉੱਤੇ 1-0 ਨਾਲ ਜਿੱਤ ਦਿਵਾਈ, ਤਿੰਨ ਅੰਕ ਹਾਸਲ ਕੀਤੇ ਅਤੇ ਯੂਰਪੀਅਨ ਟੀਮ ਨੂੰ 32 ਦੇ ਦੌਰ ਦੀ ਦੌੜ ਤੋਂ ਬਾਹਰ ਕਰ ਦਿੱਤਾ।
ਤੁਰਕੀ ਦਾ ਅਜੇ ਵੀ ਅਮਰੀਕਾ ਵਿਰੁੱਧ ਇਕ ਮੈਚ ਬਾਕੀ ਹੈ, ਜੋ 26 ਜੂਨ ਨੂੰ ਹੋਣਾ ਹੈ। ਆਪਣੇ ਪਹਿਲੇ ਮੈਚ ਵਿਚ, ਉਨ੍ਹਾਂ ਨੂੰ ਆਸਟ੍ਰੇਲੀਆ ਤੋਂ 2-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

Ad Position 22
No active advertisement
ਪਿਛਲੀ ਖ਼ਬਰ ਕੌਮਾਂਤਰੀ ਪਿਤਾ ਦਿਵਸ 'ਤੇ ਅਦਾਰਾ ਅਜੀਤ ਵਲੋਂ ਸ਼ੁਭਕਾਮਨਾਵਾਂ ਅਗਲੀ ਖ਼ਬਰ ਐਥਲੀਟ ਨੀਰਜ ਚੋਪੜਾ ਸਾਲ ਦੇ ਸਰਵੋਤਮ ਪੁਰਸ਼ ਐਥਲੀਟ ਦੇ ਪੁਰਸਕਾਰ ਨਾਲ ਸਨਮਾਨਿਤ
Ad Position 24