28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਅਯੁੱਧਿਆ ਸ਼੍ਰੀ ਰਾਮ ਮੰਦਰ ਵਿਚ ਚੜ੍ਹਾਵੇ ਦੀ ਚੋਰੀ ਤੋਂ ਹਰ ਸਨਾਤਨੀ ਬੇਹੱਦ ਦੁਖੀ- ਕੇਜਰੀਵਾਲ

ਦਿੱਲੀ, 22 ਜੂਨ- ਅਰਵਿੰਦ ਕੇਜਰੀਵਾਲ ਨੇ ਅਯੁੱਧਿਆ ਸ਼੍ਰੀ ਰਾਮ ਮੰਦਰ ਵਿਚ ਹੋਈ ਚੋਰੀ ਨੂੰ ਲੈ ਕੇ...

Ad Position 21
No active advertisement
ਅਜੀਤ ਡੈਸਕ 22-06-2026

ਦਿੱਲੀ, 22 ਜੂਨ- ਅਰਵਿੰਦ ਕੇਜਰੀਵਾਲ ਨੇ ਅਯੁੱਧਿਆ ਸ਼੍ਰੀ ਰਾਮ ਮੰਦਰ ਵਿਚ ਹੋਈ ਚੋਰੀ ਨੂੰ ਲੈ ਕੇ ਦੁੱਖ ਜ਼ਾਹਿਰ ਕੀਤਾ ਹੈ। ਕੇਜਰੀਵਾਲ ਨੇ ਟਵੀਟ ਕਰਦੇ ਹੋਏ ਕਿਹਾ ਕਿ ਅਯੁੱਧਿਆ ਸ਼੍ਰੀ ਰਾਮ ਮੰਦਰ ਵਿਚ ਚੜ੍ਹਾਵੇ ਦੀ ਚੋਰੀ ਤੋਂ ਹਰ ਸਨਾਤਨੀ ਬੇਹੱਦ ਦੁਖੀ ਹੈ। ਸ਼ੁੱਕਰਵਾਰ ਨੂੰ ਮੈਂ ਦਰਸ਼ਨ ਲਈ ਸ਼੍ਰੀ ਰਾਮ ਮੰਦਰ ਜਾਵਾਂਗਾ।

Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਦੇ ਸੋਨੀਪਤ 'ਚ ਐਨਕਾਊਂਟਰ, ਗੈਂਗਸਟਰ ਨੂੰ ਕੀਤਾ ਢੇਰ ਅਗਲੀ ਖ਼ਬਰ ਸੁਨਾਮ ਵਿਚ ਸਿਹਤ ਸਹੂਲਤਾਂ ਦਾ ਵੱਡਾ ਤੋਹਫਾ, ਮਦਰ ਚਾਈਲਡ ਹਸਪਤਾਲ ਦਾ ਰੱਖਿਆ ਨੀਂਹ ਪੱਥਰ
Ad Position 24