28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਹਰਿਆਣਾ ਦੇ ਸੋਨੀਪਤ 'ਚ ਐਨਕਾਊਂਟਰ, ਗੈਂਗਸਟਰ ਨੂੰ ਕੀਤਾ ਢੇਰ

ਹਰਿਆਣਾ, 22 ਜੂਨ- ਹਰਿਆਣਾ ਦੇ ਸੋਨੀਪਤ 'ਚ ਐਨਕਾਊਂਟਰ ਹੋਣ ਦੀ ਜਾਣਕਾਰੀ ਮਿਲੀ ...

Ad Position 21
No active advertisement
ਅਜੀਤ ਡੈਸਕ 22-06-2026

ਹਰਿਆਣਾ, 22 ਜੂਨ- ਹਰਿਆਣਾ ਦੇ ਸੋਨੀਪਤ 'ਚ ਐਨਕਾਊਂਟਰ ਹੋਣ ਦੀ ਜਾਣਕਾਰੀ ਮਿਲੀ ਹੈ। ਐਨਕਾਊਂਟਰ 'ਚ ਗੈਂਗਸਟਰ ਗੋਪਾਲ ਢੇਰ ਹੋਇਆ ਹੈ। ਜਾਣਕਾਰੀ ਦੇ ਅਨੁਸਾਰ, ਗੈਂਗਸਟਰ ਗੋਪਾਲ ਕੁੱਝ ਦਿਨ ਪਹਿਲਾ ਹੀ ਪੈਰੋਲ ਤੇ ਜੇਲ੍ਹ ਤੋਂ ਬਾਹਰ ਆਇਆ ਸੀ ਪਰ ਗੈਂਗਸਟਰ ਬਾਹਰ ਆ ਕੇ ਦਹਿਸ਼ਤ ਫੈਲਾ ਰਿਹਾ ਸੀ।

ਗੈਂਗਸਟਰ ਅਟਾਲ ਪਿੰਡ ਦਾ ਰਹਿਣ ਵਾਲਾ ਸੀ। ਐਨਕਾਊਂਟਰ ਦੌਰਾਨ ਇਕ ਪੁਲਿਸ ਕਰਮੀ ਵੀ ਜ਼ਖ਼ਮੀ ਹੋਇਆ ਹੈ। ਕੋਰਟ ਨੇ ਗੈਂਗਸਟਰ ਨੂੰ 70 ਦਿਨ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

Ad Position 22
No active advertisement
ਪਿਛਲੀ ਖ਼ਬਰ ਨੀਟ ਯੂਜ਼ੀ ਦੀ ਮੁੜ ਪ੍ਰੀਖਿਆ 'ਤੇ ਐਨ.ਟੀ.ਏ. ਦਾ ਸਖ਼ਤ ਸੰਦੇਸ਼, ਫੇਕ ਜਾਣਕਾਰੀ ਫੈਲਾਉਣ ਵਾਲਿਆਂ 'ਤੇ ਹੋਵੇਗੀ ਕਾਰਵਾਈ ਅਗਲੀ ਖ਼ਬਰ ਅਯੁੱਧਿਆ ਸ਼੍ਰੀ ਰਾਮ ਮੰਦਰ ਵਿਚ ਚੜ੍ਹਾਵੇ ਦੀ ਚੋਰੀ ਤੋਂ ਹਰ ਸਨਾਤਨੀ ਬੇਹੱਦ ਦੁਖੀ- ਕੇਜਰੀਵਾਲ
Ad Position 24