28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਜਲੰਧਰ ਵਿਚ ਹੋਮੋਪੈਥਿਕ ਕਲੀਨਿਕ ’ਤੇ ਹੋਈ ਫਾਇਰਿੰਗ

ਜਲੰਧਰ, 22 ਜੂਨ- ਜਲੰਧਰ ਵਿਚ ਬੰਦ ਹੋਮੋਪੈਥਿਕ ਕਲੀਨਿਕ ’ਤੇ ਫਾਇਰਿੰਗ ਹੋਣ ਦੀ ਖ਼ਬਰ ਸਾਹਮਣੇ...

Ad Position 21
No active advertisement
ਅਜੀਤ ਡੈਸਕ 22-06-2026

ਜਲੰਧਰ, 22 ਜੂਨ ( ਦਵਿੰਦਰ)- ਜਲੰਧਰ ਦੇ ਵੇਰਕਾ ਮਿਲਕ ਪਲਾਂਟ, ਸਲੇਮਪੁਰ ਰੋਡ 'ਤੇ ਸਥਿਤ DR Reckeweg & CO ਜਰਮਨੀ (ਆਰੀਅਨ ਹੋਮਿਓਪੈਥਿਕ ਕਲੀਨਿਕ) ਤੇ ਗੋਲੀ ਚਲਾਈ ਗਈ।

ਦੁਕਾਨ ਦੇ ਸ਼ਟਰ ’ਤੇ ਗੋਲੀ ਦਾ ਨਿਸ਼ਾਨ ਨਜ਼ਰ ਆ ਰਿਹਾ ਹੈ। ਸਵੇਰੇ ਦੁਕਾਨ ਖੋਲਣ ਤੇ ਗੋਲੀ ਚੱਲਣ ਦਾ ਪਤਾ ਲੱਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਨੇ ਸਰਕਾਰੀ ਹਸਪਤਾਲ ਲੋਪੋਕੇ ਘੇਰਿਆ, ਜੰਮ ਕੇ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਇਸਤਰੀ ਵਿੰਗ ਦੀਆਂ ਬੀਬੀਆਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀਆਂ
Ad Position 24