28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਵੱਲ੍ਹਾ ਫਲਾਈਓਵਰ ਦੇ ਰੁਕੇ ਕੰਮ ਨੂੰ ਲੈ ਕੇ ਕਿਸਾਨ ਜਥੇਬੰਦੀ ਵਲੋਂ ਕੀਤਾ ਗਿਆ ਚੱਕਾ ਜਾਮ

ਨਵਾਂ ਪਿੰਡ, 22 ਜੂਨ (ਜਸਪਾਲ ਸਿੰਘ)- ਅੰਮ੍ਰਿਤਸਰ-ਮਹਿਤਾ ਸੜਕ ਟੀ ਪੁਇੰਟ 'ਤੇ ਵੱਲ੍ਹਾ ਵਿਖੇ...

Ad Position 21
No active advertisement
ਅਜੀਤ ਡੈਸਕ 22-06-2026

ਨਵਾਂ ਪਿੰਡ, 22 ਜੂਨ (ਜਸਪਾਲ ਸਿੰਘ)- ਅੰਮ੍ਰਿਤਸਰ-ਮਹਿਤਾ ਸੜਕ ਟੀ ਪੁਇੰਟ 'ਤੇ ਵੱਲ੍ਹਾ ਵਿਖੇ ਉਸਾਰੀ ਅਧੀਨ ਫਲਾਈਓਵਰ ਦੇ ਪਿੱਛਲੇ 5 ਸਾਲ ਤੋਂ ਨਾ ਬਣਨ ਦੇ ਵਿਰੋਧ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਅੰਮ੍ਰਿਤਸਰ-ਪਠਾਨਕੋਟ ਸੜਕ ਰੌਕ ਕੇ ਐੱਨ. ਐੱਚ. ਏ. ਆਈ. ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।

Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ਪਹੁੰਚੇ ਰਾਜਪਾਲ ਗੁਲਾਬ ਸਿੰਘ ਕਟਾਰੀਆ, ਨਿੱਜੀ ਸਮਾਗਮ 'ਚ ਲਿਆ ਹਿੱਸਾ ਅਗਲੀ ਖ਼ਬਰ ਡੇਰਾਬੱਸੀ ਬੱਸ ਅੱਡੇ ਤੋਂ ਫਟਿਆ ਤਿਰੰਗਾ ਉਤਾਰਿਆ
Ad Position 24