22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਨਗਰ ਪੰਚਾਇਤ ਲੋਹੀਆਂ ਦੇ ਪ੍ਰਧਾਨ ਦੀ ਚੋਣ ਸ਼ੁਰੂ

ਲੋਹੀਆਂ ਖਾਸ, (ਜਲੰਧਰ) 25 ਜੂਨ (ਸ਼ਤਾਬਗੜ੍ਹ, ਖਾਲਸਾ)- ਨਗਰ ਪੰਚਾਇਤ ਲੋਹੀਆਂ ਲਈ ਹੋਈਆਂ ਚੋਣਾਂ ਤੋਂ ਬਾਅਦ ਅੱਜ 13 ਵਾਰਡਾਂ ਦੇ ਕੌਂਸਲਰਾਂ ਵਲੋਂ ਸ਼ਹਿਰ ਨੂੰ ਨਵਾਂ ਪ੍ਰਧਾਨ ਦਿੱਤਾ ਜਾ ਰਿਹਾ....

Ad Position 21
No active advertisement
ਅਜੀਤ ਡੈਸਕ 25-06-2026

ਲੋਹੀਆਂ ਖਾਸ, (ਜਲੰਧਰ) 25 ਜੂਨ (ਸ਼ਤਾਬਗੜ੍ਹ, ਖਾਲਸਾ)-  ਨਗਰ ਪੰਚਾਇਤ ਲੋਹੀਆਂ ਲਈ ਹੋਈਆਂ ਚੋਣਾਂ ਤੋਂ ਬਾਅਦ ਅੱਜ 13 ਵਾਰਡਾਂ ਦੇ ਕੌਂਸਲਰਾਂ ਵਲੋਂ ਸ਼ਹਿਰ ਨੂੰ ਨਵਾਂ ਪ੍ਰਧਾਨ ਦਿੱਤਾ ਜਾ ਰਿਹਾ ਹੈ। ਇਸ ਬਾਬਤ 11 ਵਜੇ ਰੱਖੀ ਮੀਟਿੰਗ ਸ਼ੁਰੂ ਹੋ ਚੁੱਕੀ ਹੈ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਕਾਂਗਰਸ ਸੰਬੰਧੀ ਕੇ.ਸੀ.ਵੇਣੂਗੋਪਾਲ ਦੇ ਘਰ ਵੱਡੀ ਬੈਠਕ ਅਗਲੀ ਖ਼ਬਰ ਦੁੱਖ ਦੀ ਘੜੀ ’ਚ ਭਾਰਤ ਵੈਨਜ਼ੁਏਲਾ ਦੇ ਲੋਕਾਂ ਨਾਲ ਖੜ੍ਹਾ ਹੈ- ਪ੍ਰਧਾਨ ਮੰਤਰੀ ਮੋਦੀ
Ad Position 24