22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਪੰਜਾਬ ਕਾਂਗਰਸ ਸੰਬੰਧੀ ਕੇ.ਸੀ.ਵੇਣੂਗੋਪਾਲ ਦੇ ਘਰ ਵੱਡੀ ਬੈਠਕ

ਨਵੀਂ ਦਿੱਲੀ,25 ਜੂਨ- ਪੰਜਾਬ ਕਾਂਗਰਸ ਦੀ ਸੂਚੀ ਜਾਰੀ ਹੋਣ ਤੋਂ ਪਹਿਲਾਂ ਕੇ.ਸੀ. ਵੇਣੂਗੋਪਾਲ ਦੇ ਘਰ ਇਕ ਵੱਡੀ ਬੈਠਕ ਕੀਤੀ ਜਾ ਰਹੀ ਹੈ। ਸੁਖਜਿੰਦਰ ਸਿੰਘ ਰੰਧਾਵਾ ਵੇਣੂਗੋਪਾਲ ਦੇ.....

Ad Position 21
No active advertisement
ਅਜੀਤ ਡੈਸਕ 25-06-2026

ਨਵੀਂ ਦਿੱਲੀ,25 ਜੂਨ- ਪੰਜਾਬ ਕਾਂਗਰਸ ਦੀ ਸੂਚੀ ਜਾਰੀ ਹੋਣ ਤੋਂ ਪਹਿਲਾਂ ਕੇ.ਸੀ. ਵੇਣੂਗੋਪਾਲ ਦੇ ਘਰ ਇਕ ਵੱਡੀ ਬੈਠਕ ਕੀਤੀ ਜਾ ਰਹੀ ਹੈ। ਸੁਖਜਿੰਦਰ ਸਿੰਘ ਰੰਧਾਵਾ ਵੇਣੂਗੋਪਾਲ ਦੇ ਘਰ ਪਹੁੰਚੇ। ਚਰਨਜੀਤ ਚੰਨੀ ਸਮੇਤ ਹੋਰ ਆਗੂਆਂ ਦੇ ਜਲਦੀ ਹੀ ਇਥੇ ਪਹੁੰਚਣ ਦੀ ਉਮੀਦ ਹੈ। ਦੱਸ ਦੇਈਏ ਕਿ ਰਾਹੁਲ ਗਾਂਧੀ ਵਲੋਂ ਲਏ ਗਏ ਫੈਸਲੇ ਸੰਬੰਧੀ ਮੀਟਿੰਗ ਚੱਲ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਜਿੰਮ 'ਚ ਵਰਕਆਊਟ ਦੌਰਾਨ ਨੌਜਵਾਨ ਦੀ ਮੌਤ ਅਗਲੀ ਖ਼ਬਰ ਨਗਰ ਪੰਚਾਇਤ ਲੋਹੀਆਂ ਦੇ ਪ੍ਰਧਾਨ ਦੀ ਚੋਣ ਸ਼ੁਰੂ
Ad Position 24