ਮੋਹਾਲੀ, 25 ਜੂਨ- ਮੋਹਾਲੀ ਦੇ ਹਲਕਾ ਖਰੜ ਸਥਿਤ ਸੰਨੀ ਅਨਕਲੇਵ ਵਿਚ ਪੈਂਦੇ ਪਿੰਡ ਫਤਿਹ ਉਲਾਪੁਰ ਸਥਿਤ ਮੰਦਰ ਵਿਚ ਚੋਰ ਵਲੋਂ ਅੰਦਰ ਵੜ ਕੇ ਦੇਰ ਰਾਤ ਗੁੱਲਕਾ ਦੇ ਤਾਲੇ ਤੋੜਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ.ਕੈਮਰਿਆਂ ਵਿਚ ਕੈਦ ਹੋ ਗਈ ਹੈ। ਪੁਲਿਸ ਜਾਂਚ ਵਿਚ ਜੁਟ ਗਈ ਹੈ।
ਤਾਜ਼ਾ ਖ਼ਬਰਾਂ
Free
ਚੋਰਾਂ ਨੇ ਮੰਦਿਰ ਵਿਚ ਕੀਤੀ ਚੋਰੀ
ਮੋਹਾਲੀ, 25 ਜੂਨ- ਮੋਹਾਲੀ ਦੇ ਹਲਕਾ ਖਰੜ ਸਥਿਤ ਸੰਨੀ ਅਨਕਲੇਵ ਵਿਚ...
ਅਜੀਤ ਡੈਸਕ
25-06-2026