21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਈਡੀ ਨੇ ਦਿੱਲੀ ਦੇ ਵੱਡੇ ਵਪਾਰੀ ਹਰਪ੍ਰੀਤ ਸਿੰਘ ਤਲਵਾੜ ਅਤੇ ਉਸਦੇ ਕਰਮਚਾਰੀਆਂ/ਸਹਿਯੋਗੀਆਂ ਅਤੇ ਹੋਰਾਂ ਦੇ ਛੇ ਸਥਾਨਾਂ 'ਤੇ ਛਾਪੇਮਾਰੀ ਕੀਤੀ

ਨਵੀਂ ਦਿੱਲੀ , 25 ਜੂਨ - ਦਿੱਲੀ ਦੇ ਵੱਡੇ ਵਪਾਰੀ ਹਰਪ੍ਰੀਤ ਸਿੰਘ ਤਲਵਾੜ ਦੇ ਸਥਾਨਾਂ ਤੇ ਈਡੀ ਨੇ ਛਾਪੇਮਾਰੀ ਕੀਤੀ

Ad Position 21
No active advertisement
ਅਜੀਤ ਡੈਸਕ 25-06-2026

ਨਵੀਂ ਦਿੱਲੀ , 25 ਜੂਨ - ਦਿੱਲੀ ਦੇ ਵੱਡੇ ਵਪਾਰੀ ਹਰਪ੍ਰੀਤ ਸਿੰਘ ਤਲਵਾੜ ਦੇ ਸਥਾਨਾਂ ਤੇ ਈਡੀ ਨੇ ਛਾਪੇਮਾਰੀ ਕੀਤੀ , ਜਿਸ ਵਿੱਚ ਨਿਵੇਸ਼ਾਂ ਨਾਲ ਸਬੰਧਤ ਕਈ ਤਰ੍ਹਾਂ ਦੇ ਗੈਰ ਕਾਨੂੰਨੀ ਦਸਤਾਵੇਜ਼ ਅਤੇ ਕਾਗਜ਼ਾਤ ਬਰਾਮਦ ਕੀਤੇ ਗਏ , ਇਸ ਤੋਂ ਇਲਾਵਾ, ਚਾਰ ਲਗਜ਼ਰੀ ਵਾਹਨ - ਇੱਕ ਰੇਂਜ ਰੋਵਰ ਸਪੋਰਟ 3.0, ਟੋਇਟਾ ਫਾਰਚੂਨਰ, ਮਰਸੀਡੀਜ਼-ਬੈਂਜ਼ ਸੀਐਲਈ 300, ਅਤੇ ਕੀਆ ਸੇਲਟੋਸ - ਸਮੇਤ - ਲਗਭਗ ₹2 ਕਰੋੜ ਦੀ ਸੰਯੁਕਤ ਕੀਮਤ ਦੇ ਜ਼ਬਤ ਕੀਤੇ ਗਏ । ਈਡੀ ਨੇ ਹਰਪ੍ਰੀਤ ਸਿੰਘ ਤਲਵਾੜ ਨੂੰ ਗ੍ਰਿਫਤਾਰ ਕੀਤਾ।

Ad Position 22
No active advertisement
ਪਿਛਲੀ ਖ਼ਬਰ ਇਕਵਾਡੋਰ ਨੇ ਕੀਤਾ ਵੱਡਾ ਉਲਟਫੇਰ ਅਗਲੀ ਖ਼ਬਰ ਪੰਜਾਬ ਸੁਪੀਰੀਅਰ ਜੁਡੀਸ਼ੀਅਲ ਸਰਵਿਸ ਵਿਚ ਨਵੇਂ ਫੇਰਬਦਲ ਦੇ ਹੁਕਮ ਦਿੱਤੇ
Ad Position 24