18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਸੀ.ਆਈ.ਕੇ. ਵਲੋਂ ਕਸ਼ਮੀਰ ਵਿਚ ਕਈ ਥਾਵਾਂ 'ਤੇ ਛਾਪੇਮਾਰੀ

ਸ੍ਰੀਨਗਰ, 27 ਜੂਨ - ਕਾਊਂਟਰ ਇੰਟੈਲੀਜੈਂਸ ਕਸ਼ਮੀਰ ਨੇ ਅੱਜ ਕਸ਼ਮੀਰ ਦੇ ਕਈ ਥਾਵਾਂ 'ਤੇ ਤਲਾਸ਼ੀ ਮੁਹਿੰਦ ਚਲਾਈ। ਅਧਿਕਾਰੀਆਂ ਦੇ ਅਨੁਸਾਰ ਸ੍ਰੀਨਗਰ, ਗੰਦਰਬਲ ਅਤੇ ਅਨੰਤਨਾਗ ਜ਼ਿਲ੍ਹਿਆਂ ਵਿਚ.....

Ad Position 21
No active advertisement
ਅਜੀਤ ਡੈਸਕ 27-06-2026

ਸ੍ਰੀਨਗਰ, 27 ਜੂਨ - ਕਾਊਂਟਰ ਇੰਟੈਲੀਜੈਂਸ ਕਸ਼ਮੀਰ ਨੇ ਅੱਜ ਕਸ਼ਮੀਰ ਦੇ ਕਈ ਥਾਵਾਂ 'ਤੇ ਤਲਾਸ਼ੀ ਮੁਹਿੰਦ ਚਲਾਈ। ਅਧਿਕਾਰੀਆਂ ਦੇ ਅਨੁਸਾਰ ਸ੍ਰੀਨਗਰ, ਗੰਦਰਬਲ ਅਤੇ ਅਨੰਤਨਾਗ ਜ਼ਿਲ੍ਹਿਆਂ ਵਿਚ ਸ਼ੱਕੀ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ। ਟੀਮ ਨੇ ਸ੍ਰੀਨਗਰ ਦੇ ਹੋਕਰਸਰ ਖੇਤਰ ਦੇ ਨਿਵਾਸੀ ਰਿਆਜ਼ ਅਹਿਮਦ ਬੇਘ ਦੇ ਘਰ ਦੀ ਤਲਾਸ਼ੀ ਲਈ। ਉਹ ਮੂਲ ਰੂਪ ਵਿਚ ਮਹਾਰਾਜ ਗੰਜ ਦੇ ਦਲਾਲ ਮੁਹੱਲਾ ਦਾ ਰਹਿਣ ਵਾਲਾ ਹੈ ਅਤੇ ਪਿਛਲੇ 16 ਸਾਲਾਂ ਤੋਂ ਹੋਕਰਸਰ ਵਿਚ ਰਹਿ ਰਿਹਾ ਹੈ।

ਇਕ ਹੋਰ ਟੀਮ, ਜਿਸ ਦੀ ਅਗਵਾਈ ਇਕ ਡਿਪਟੀ ਸੁਪਰਡੈਂਟ ਆਫ਼ ਪੁਲਿਸ (DSP) ਨੇ ਕੀਤੀ, ਨੇ ਗੰਦਰਬਲ ਜ਼ਿਲ੍ਹੇ ਦੇ ਲਾਰ ਖੇਤਰ ਵਿਚ ਤਲਾਸ਼ੀ ਲਈ। ਇਸ ਤੋਂ ਇਲਾਵਾ ਇਕ ਵੱਖਰੀ ਟੀਮ ਅਨੰਤਨਾਗ ਜ਼ਿਲ੍ਹੇ ਦੇ ਵੇਰੀਨਾਗ ਦੇ ਨੌਗਾਮ ਪਹੁੰਚੀ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਇਜਲਾਸ ਵਿਚ ਸੁਖਬੀਰ ਸਿੰਘ ਬਾਦਲ ਦੇ ਖਿਲਾਫ਼ ਵੀ ਮਤਾ ਲਿਆਂਦਾ ਜਾਵੇ- ਗਿਆਨੀ... ਅਗਲੀ ਖ਼ਬਰ ਜਥੇਦਾਰ ਗੜਗੱਜ ਨੇ ਅਸ਼ੀਸ਼ ਨੇਗੀ ਨਾਮੀ ਉੱਤਰਾਖੰਡ ਦੇ ਇਕ ਵਿਅਕਤੀ ਵਲੋਂ ਜੂਨ 84 ਦੁਹਰਾਉਣ ਸੰਬੰਧੀ ਧਮਕੀ ਦੇਣ ਦਾ ਲਿਆ ਸਖ...
Ad Position 24