16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਦੋ ਬੱਸਾਂ ਦੀ ਟੱਕਰ 'ਚ ਕੁਝ ਸਵਾਰੀਆਂ ਜਖਮੀ

ਧਾਰੀਵਾਲ (ਗੁਰਦਾਸਪੁਰ), 27 ਜੂਨ (ਸਵਰਨ ਸਿੰਘ) - ਸਥਾਨਕ ਸ਼ਹਿਰ ਧਾਰੀਵਾਲ ਦੇ ਬਾਈਪਾਸ 'ਤੇ ਦੋ ਬੱਸਾਂ ਦੀ ਹੋਈ ਆਹਮੋ ਸਾਹਮਣੇ ਟੱਕਰ ਵਿਚ ਕੁਝ ਲੋਕ ਜ਼ਖ਼ਮੀ ਹੋਏ ਹਨ । ਇਕ ਪਾਸੇ ਤੋਂ ਪੰਜਾਬ ਰੋਡਵੇਜ਼ ਦੀ ਬੱਸ...

Ad Position 21
No active advertisement
ਅਜੀਤ ਡੈਸਕ 27-06-2026

ਧਾਰੀਵਾਲ (ਗੁਰਦਾਸਪੁਰ), 27 ਜੂਨ (ਸਵਰਨ ਸਿੰਘ) - ਸਥਾਨਕ ਸ਼ਹਿਰ ਧਾਰੀਵਾਲ ਦੇ ਬਾਈਪਾਸ 'ਤੇ ਦੋ ਬੱਸਾਂ ਦੀ ਹੋਈ ਆਹਮੋ ਸਾਹਮਣੇ ਟੱਕਰ ਵਿਚ ਕੁਝ ਲੋਕ ਜ਼ਖ਼ਮੀ ਹੋਏ ਹਨ । ਇਕ ਪਾਸੇ ਤੋਂ ਪੰਜਾਬ ਰੋਡਵੇਜ਼ ਦੀ ਬੱਸ ਅਤੇ ਦੂਜੇ ਪਾਸੇ ਨਿਸ਼ਕਾਮ ਕੀਰਤਨੀ ਜਥਾ ਡਾਕਟਰ ਸ਼ਿਵ ਸਿੰਘ ਦੀ ਬੱਸ ਦੀ ਟੱਕਰ ਹੋਈ। ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਇਲਾਜ ਲਈ ਲਿਜਾਇਆ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਸਰਵੇਸ਼ ਕੁਸ਼ਾਰੇ ਨੇ ਉੱਚੀ ਛਾਲ ਦਾ ਰਾਸ਼ਟਰੀ ਰਿਕਾਰਡ ਤੋੜਿਆ ਅਗਲੀ ਖ਼ਬਰ ਐਂਸੀ ਸੋਜਨ ਨੇ ਇਤਿਹਾਸਕ ਛਾਲ ਮਾਰ ਕੇ ਅੰਜੂ ਬੌਬੀ ਜਾਰਜ ਦੇ ਰਿਕਾਰਡ ਨੂੰ ਤੋੜਿਆ
Ad Position 24