16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਜੰਮੂ-ਕਸ਼ਮੀਰ : ਦੁਲ ਹਸਤੀ ਡੈਮ ਤੋਂ ਚਨਾਬ ਨਦੀ ਵਿਚ ਪਾਣੀ ਛੱਡਣ ਤੋਂ ਪਹਿਲਾਂ ਐਡਵਾਇਜ਼ਰੀ ਜਾਰੀ

ਡੋਡਾ (ਜੰਮੂ-ਕਸ਼ਮੀਰ), 27 ਜੂਨ - ਅਧਿਕਾਰੀਆਂ ਨੇ ਦੁਲ ਹਸਤੀ ਡੈਮ ਤੋਂ ਚਨਾਬ ਨਦੀ ਵਿਚ ਪਾਣੀ ਛੱਡਣ ਤੋਂ ਪਹਿਲਾਂ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ। ਐਸ.ਡੀ.ਆਰ.ਐੱਫ. ਟੀਮਾਂ ਨੇ ਅਨਾਊਂਸਮੈਂਟਾਂ ਕਰ ਕੇ ਵਸਨੀਕਾਂ...

Ad Position 21
repet_subhas-goyals [Copy P29]
ਅਜੀਤ ਡੈਸਕ 27-06-2026

ਡੋਡਾ (ਜੰਮੂ-ਕਸ਼ਮੀਰ), 27 ਜੂਨ - ਅਧਿਕਾਰੀਆਂ ਨੇ ਦੁਲ ਹਸਤੀ ਡੈਮ ਤੋਂ ਚਨਾਬ ਨਦੀ ਵਿਚ ਪਾਣੀ ਛੱਡਣ ਤੋਂ ਪਹਿਲਾਂ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ। ਐਸ.ਡੀ.ਆਰ.ਐੱਫ. ਟੀਮਾਂ ਨੇ ਅਨਾਊਂਸਮੈਂਟਾਂ ਕਰ ਕੇ ਵਸਨੀਕਾਂ ਨੂੰ ਨਦੀ ਦੇ ਕਿਨਾਰਿਆਂ ਤੋਂ ਦੂਰ ਰਹਿਣ ਅਤੇ ਨਦੀ ਪਾਰ ਕਰਨ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਜਿੰਮ 'ਚ ਹੰਗਾਮਾ, ਮੈਂਬਰਾਂ ਨੇ ਮਾਲਕ 'ਤੇ ਲੱਖਾਂ ਰੁਪਏ ਲੈ ਕੇ ਜਿੰਮ ਬੰਦ ਕਰਨ ਦੀ ਤਿਆਰੀ ਦੇ ਲਗਾਏ ਦੋਸ਼ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿਚ ਮੰਗਿਆ ਵੋਟਾਂ
Ad Position 24