27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਦਿਨ ਦਿਹਾੜੇ ਬਜ਼ੁਰਗ ਔਰਤ ਦੀਆਂ ਵਾਲੀਆਂ ਖੋਹ ਕੇ ਫਰਾਰ

ਘੋਗਰਾ (ਹੁਸ਼ਿਆਰਪੁਰ), 4 ਜੁਲਾਈ (ਆਰ ਐੱਸ.ਸਲਾਰੀਆ) - ਅੱਡਾ ਘੋਗਰਾ ਵਿਖੇ ਦੁਪਹਿਰ 3.30 ਵਜੇ ਬਜ਼ੁਰਗ ਔਰਤ ਦੀਆਂ ਵਾਲੀਆਂ ਖੋਹ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਰਕਸ਼ਾ...

Ad Position 21
No active advertisement
ਅਜੀਤ ਡੈਸਕ 04-07-2026

ਘੋਗਰਾ (ਹੁਸ਼ਿਆਰਪੁਰ), 4 ਜੁਲਾਈ (ਆਰ ਐੱਸ.ਸਲਾਰੀਆ) - ਅੱਡਾ ਘੋਗਰਾ ਵਿਖੇ ਦੁਪਹਿਰ 3.30 ਵਜੇ ਬਜ਼ੁਰਗ ਔਰਤ ਦੀਆਂ ਵਾਲੀਆਂ ਖੋਹ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਰਕਸ਼ਾ ਦੇਵੀ ਪਤਨੀ ਬਿਸ਼ੰਬਰ ਦਾਸ ਪਿੰਡ ਸੋਸਪੁਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਦੁਪਹਿਰ 3.30 ਵਜੇ ਦੇ ਕਰੀਬ ਆਪਣੇ ਰਿਸ਼ਤੇਦਾਰਾਂ ਕੋਲ ਜਾ ਰਹੀ ਸੀ ਤਾਂ ਜਿਵੇਂ ਹੀ ਉਹ ਅੱਡਾ ਘੋਗਰਾ ਵਿਖੇ ਪਹੁੰਚੀ ਤਾਂ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਉਸ ਦੇ ਕੰਨਾਂ ਵਿਚ ਪਾਈਆਂ ਹੋਈਆਂ ਸੋਨੇ ਦੀਆਂ ਵਾਲੀਆਂ ਲੈ ਕੇ ਹਾਜੀਪੁਰ ਸਾਈਡ ਨੂੰ ਫਰਾਰ ਹੋ ਗਏ, ਜਿਸ ਨਾਲ ਮਾਤਾ ਦਾ ਰਕਸ਼ਾ ਦੇਵੀ ਦਾ ਤਕਰੀਬਨ 70-75 ਦਾ ਨੁਕਸਾਨ ਹੋਇਆ ਹੈ।

Ad Position 22
No active advertisement
ਪਿਛਲੀ ਖ਼ਬਰ ਭਾਰਤ-ਇੰਗਲੈਂਡ ਦੂਜਾ ਟੀ-20 : 16 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 146/4 ਅਗਲੀ ਖ਼ਬਰ ਭਾਰਤ-ਇੰਗਲੈਂਡ ਦੂਜਾ ਟੀ-20 : ਭਾਰਤ ਨੇ ਗਵਾਈ ਚੌਥੀ ਵਿਕਟ,ਸ਼ਿਵਮ ਦੂਬੇ 5 (7 ਗੇਂਦਾਂ) ਦੌੜਾਂ ਬਣਾ ਕੇ ਆਊਟ
Ad Position 24