ਅੰਮ੍ਰਿਤਸਰ, 4 ਜੂਨ - ਆਪਸੀ ਝਗੜੇ ਨੂੰ ਲੈ ਕੇ ਪਿੰਡ ਤਰਸਿੱਕਾ ਵਿਖੇ ਚਲੀਆਂ ਤਾੜ-ਤਾੜ ਚੱਲੀਆਂ ਗੋਲੀਆਂ ਵਿਚ ਤਿੰਨ ਲੋਕ ਜ਼ਖ਼ਮੀ ਹੋ ਗਏ। ਪੁਲਿਸ ਵਲੋਂ ਚਾਰ ਵਿਅਕਤੀ ਕਾਬੂ ਮਾਮਲਾ ਦਾ ਸਬ ਇੰਸਪੈਕਟਰ ਮਨਜੀਤ ਸਿੰਘ ਐਸ.ਐਚ.ਓ. ਥਾਣਾ ਤਰਸਿੱਕਾ ਨੇ ਆਪਣੇ ਪਿਸਤੌਲ ਨਾਲ ਪੰਜ ਫਾਇਰ ਕਰਕੇ ਚਾਰ ਵਿਅਕਤੀਆਂ ਨੂੰ ਕਾਬੂ ਕਰ ਲਿਆ।ਇਸ ਮੁਠਭੇੜ ਚ ਐਸ.ਐਚ.ਓ. ਦੀ ਆਪਣੀ ਗੱਡੀ ਵੀ ਨੁਕਸਾਨੀ ਗਈ। ਪੁਲਿਸ ਭਗੌੜੇ ਵਿਅਕਤੀਆਂ ਨੂੰ ਫੜਨ ਲਈ ਕਾਰਵਾਈ ਕਰ ਰਹੀ ਹੈ।
ਤਾਜ਼ਾ ਖ਼ਬਰਾਂ
Free
ਆਪਸੀ ਝਗੜੇ ਨੂੰ ਲੈ ਕੇ ਤਾੜ-ਤਾੜ ਚੱਲੀਆਂ ਗੋਲੀਆਂ, 3 ਜ਼ਖ਼ਮੀ
ਅੰਮ੍ਰਿਤਸਰ, 4 ਜੂਨ - ਆਪਸੀ ਝਗੜੇ ਨੂੰ ਲੈ ਕੇ ਪਿੰਡ ਤਰਸਿੱਕਾ ਵਿਖੇ ਚਲੀਆਂ ਤਾੜ-ਤਾੜ ਚੱਲੀਆਂ ਗੋਲੀਆਂ ਵਿਚ ਤਿੰਨ ਲੋਕ ਜ਼ਖ਼ਮੀ ਹੋ ਗਏ। ਪੁਲਿਸ ਵਲੋਂ ਚਾਰ ਵਿਅਕਤੀ ਕਾਬੂ ਮਾਮਲਾ ਦਾ ਸਬ ਇੰਸਪੈਕਟਰ...
ਅਜੀਤ ਡੈਸਕ
04-07-2026