26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸ੍ਰੀ ਅਮਰਨਾਥ ਯਾਤਰਾ ਲਈ ਲਗਾਇਆ ਗਿਆ 24x7 ਐਮਰਜੈਂਸੀ ਰਿਸਪਾਂਸ ਕੈਂਪ

ਊਧਮਪੁਰ (ਜੰਮੂ-ਕਸ਼ਮੀਰ), 5 ਜੁਲਾਈ - ਜੰਮੂ-ਕਸ਼ਮੀਰ ਐਸਡੀਆਰਐਫ ਨੇ ਸ੍ਰੀ ਅਮਰਨਾਥ ਯਾਤਰਾ ਲਈ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ 24ਣ7 ਐਮਰਜੈਂਸੀ ਰਿਸਪਾਂਸ ਕੈਂਪ ਲਗਾਇਆ ਹੈ।ਸਬ-ਇੰਸਪੈਕਟਰ, ਜੰਮੂ-ਕਸ਼ਮੀਰ...

Ad Position 21
No active advertisement
ਅਜੀਤ ਡੈਸਕ 05-07-2026

ਊਧਮਪੁਰ (ਜੰਮੂ-ਕਸ਼ਮੀਰ), 5 ਜੁਲਾਈ - ਜੰਮੂ-ਕਸ਼ਮੀਰ ਐਸਡੀਆਰਐਫ ਨੇ ਸ੍ਰੀ ਅਮਰਨਾਥ ਯਾਤਰਾ ਲਈ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ 24ਣ7 ਐਮਰਜੈਂਸੀ ਰਿਸਪਾਂਸ ਕੈਂਪ ਲਗਾਇਆ ਹੈ।ਸਬ-ਇੰਸਪੈਕਟਰ, ਜੰਮੂ-ਕਸ਼ਮੀਰ ਐਸਡੀਆਰਐਫ, ਕਰਤਾਰ ਸਿੰਘ ਨੇ ਕਿਹਾ, "ਸਾਡੀ ਟੀਮ ਵਿਚ ਘੱਟੋ-ਘੱਟ 20 ਕਰਮਚਾਰੀ ਹਨ, ਜਿਨ੍ਹਾਂ ਵਿਚ ਐਸਡੀਆਰਐਫ ਅਤੇ ਹੋਮ ਗਾਰਡ ਦੋਵਾਂ ਦੇ ਮੈਂਬਰ ਸ਼ਾਮਿਲ ਹਨ। ਇਹ ਕੈਂਪ ਏਡੀਜੀ ਦੇ ਨਿਰਦੇਸ਼ਾਂ ਹੇਠ ਸਥਾਪਤ ਕੀਤਾ ਗਿਆ ਹੈ, ਅਤੇ ਅਸੀਂ ਯਾਤਰਾ ਲਈ ਰਾਸ਼ਟਰੀ ਰਾਜਮਾਰਗ 'ਤੇ ਤਾਇਨਾਤ ਹਾਂ। ਅਸੀਂ ਕਿਸੇ ਵੀ ਘਟਨਾ ਦਾ ਜਵਾਬ ਦੇਣ ਲਈ 24/7 ਤਿਆਰ ਰਹਿੰਦੇ ਹਾਂ...ਅਸੀਂ ਆਧੁਨਿਕ ਉਪਕਰਣਾਂ ਨਾਲ ਪੂਰੀ ਤਰ੍ਹਾਂ ਲੈਸ ਹਾਂ...ਅਸੀਂ ਹੜ੍ਹ ਦੀਆਂ ਸਥਿਤੀਆਂ ਸਮੇਤ ਕਿਸੇ ਵੀ ਸਥਿਤੀ ਲਈ ਤਿਆਰ ਹਾਂ।"

Ad Position 22
No active advertisement
ਪਿਛਲੀ ਖ਼ਬਰ ਸ਼ਰਧਾ ਸਹਿਤ ਮਨਾਇਆ ਗਿਆ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿਰਜਣਾ ਦਿਵਸ ਅਗਲੀ ਖ਼ਬਰ ਹੁਸ਼ਿਆਰਪੁਰ ਨਗਰ ਨਿਗਮ ਚੋਣਾਂ ਲਈ ਲਈ ਵੋਟਿੰਗ ਸ਼ੁਰੂ
Ad Position 24