24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਪੰਜਾਬ ਕੇਡਰ ਦੇ ਆਈਏਐਸ ਅਧਿਕਾਰੀ ਵਿਪੁਲ ਉੱਜਵਲ ਨੂੰ ਰਾਸ਼ਟਰੀ ਈ-ਗਵਰਨੈਂਸ ਸੰਮੇਲਨ ਦੌਰਾਨ ਮਿਲਿਆ ਗੋਲਡ ਐਵਾਰਡ

ਨਵੀਂ ਦਿੱਲੀ, 5 ਜੁਲਾਈ - ਪੰਜਾਬ ਕੇਡਰ ਦੇ ਆਈਏਐਸ ਅਧਿਕਾਰੀ ਵਿਪੁਲ ਉੱਜਵਲ ਦੀ ਸਖ਼ਤ ਮਿਹਨਤ ਰੰਗ ਲਿਆਈ ਹੈ। ਪੰਚਾਇਤ ਐਡਵਾਂਸਮੈਂਟ ਇੰਡੈਕਸ ਨੇ ਰਾਸ਼ਟਰੀ ਈ-ਗਵਰਨੈਂਸ...

Ad Position 21
No active advertisement
ਅਜੀਤ ਡੈਸਕ 05-07-2026

 ਨਵੀਂ ਦਿੱਲੀ, 5 ਜੁਲਾਈ - ਪੰਜਾਬ ਕੇਡਰ ਦੇ ਆਈਏਐਸ ਅਧਿਕਾਰੀ ਵਿਪੁਲ ਉੱਜਵਲ ਦੀ ਸਖ਼ਤ ਮਿਹਨਤ ਰੰਗ ਲਿਆਈ ਹੈ। ਪੰਚਾਇਤ ਐਡਵਾਂਸਮੈਂਟ ਇੰਡੈਕਸ ਨੇ ਰਾਸ਼ਟਰੀ ਈ-ਗਵਰਨੈਂਸ ਪੁਰਸਕਾਰ 2026 ਵਿਚ ਗੋਲਡ ਐਵਾਰਡ ਜਿੱਤਿਆ। ਭਾਰਤ ਦੇ ਸਭ ਤੋਂ ਵੱਡੇ ਪੇਂਡੂ ਸ਼ਾਸਨ ਡੇਟਾ ਪਲੇਟਫਾਰਮ ਨੂੰ ਮਹੱਤਵਪੂਰਨ ਮਾਨਤਾ ਮਿਲੀ।ਇਹ ਭਾਰਤ ਸਰਕਾਰ ਦੇ ਪੰਚਾਇਤੀ ਰਾਜ ਮੰਤਰਾਲੇ ਦੀ ਇਕ ਪ੍ਰਮੁੱਖ ਪਹਿਲਕਦਮੀ ਹੈ।ਵਿਪੁਲ ਉੱਜਵਲ ਨੂੰ ਇਹ ਪੁਰਸਕਾਰ ਜੈਪੁਰ ਵਿਚ ਆਯੋਜਿਤ 29ਵੇਂ ਰਾਸ਼ਟਰੀ ਈ-ਗਵਰਨੈਂਸ ਸੰਮੇਲਨ ਦੌਰਾਨ ਪ੍ਰਦਾਨਕੀਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਦਾ ਸਹਾਇਕ ਸੁਪਰਡੈਂਟ ਹਰਭਜਨ ਸਿੰਘ ਗ੍ਰਿਫ਼ਤਾਰ ਅਗਲੀ ਖ਼ਬਰ ਮਮਦੋਟ ਨਗਰ ਪੰਚਾਇਤ ਦੇ 2 ਵਾਰਡਾਂ ਲਈ ਵੋਟਿੰਗ ਅਮਨ ਸ਼ਾਂਤੀ ਨਾਲ ਜਾਰੀ
Ad Position 24