23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਬੱਕਰੀਆਂ-ਮੇਮਣਿਆਂ ਦੇ 40 ਹਜ਼ਾਰ ਦੇ ਵਿਵਾਦ 'ਚ ਸਿਰ ਵੱਢ ਕੇ ਕਤਲ ਮਾਮਲਾ: ਦੋਸ਼ੀ ਜਗੀਰ ਸਿੰਘ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ

ਐਸ. ਏ. ਐਸ. ਨਗਰ, 20 ਜੁਲਾਈ (ਕਪਿਲ ਵਧਵਾ)- ਮੁਹਾਲੀ ਦੀ ਅਦਾਲਤ ਵਲੋਂ ਸੁੱਚਾ ਸਿੰਘ ਦੇ ਸਿਰ ਵੱਢ ਕੇ ਕੀਤੇ ਕਤਲ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਜਗੀਰ ਸਿੰਘ ਨੂੰ....

Ad Position 21
No active advertisement
ਅਜੀਤ ਡੈਸਕ 20-07-2026

 ਐਸ. ਏ. ਐਸ. ਨਗਰ, 20 ਜੁਲਾਈ (ਕਪਿਲ ਵਧਵਾ)- ਮੁਹਾਲੀ ਦੀ ਅਦਾਲਤ ਵਲੋਂ ਸੁੱਚਾ ਸਿੰਘ ਦੇ ਸਿਰ ਵੱਢ ਕੇ ਕੀਤੇ ਕਤਲ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਜਗੀਰ ਸਿੰਘ ਨੂੰ ਅੱਜ ਸਜ਼ਾ ਸੁਣਾਈ ਜਾਵੇਗੀ। ਇਸੇ ਮਾਮਲੇ ਵਿਚ ਸਹਿ-ਮੁਲਜ਼ਮ ਸਤਨਾਮ ਸਿੰਘ ਅਤੇ ਦੇਸਰਾਜ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਸੀ।

ਚਰਚਿਤ ਮਾਮਲੇ ਵਿਚ ਕਤਲ ਤੋਂ ਬਾਅਦ ਧੜ ਅਤੇ ਸਿਰ ਵੱਖ-ਵੱਖ ਥਾਵਾਂ 'ਤੇ ਦੱਬੇ ਗਏ ਸਨ। ਮ੍ਰਿਤਕ ਸੁੱਚਾ ਸਿੰਘ ਦੇ ਪਰਿਵਾਰ ਨੇ ਅਦਾਲਤ ਤੋਂ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਅਦਾਲਤ ਦੇ ਸਜ਼ਾ ਸੰਬੰਧੀ ਫ਼ੈਸਲੇ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

Ad Position 22
No active advertisement
ਪਿਛਲੀ ਖ਼ਬਰ ਮਾਨਸੂਨ ਤੇ ਮਾਨਸੂਨ ਇਜਲਾਸ, ਦੋਵੇਂ ਰਹਿਣ ਸਰਗਰਮ, ਇਹ ਕਰਦਾ ਹਾਂ ਉਮੀਦ- ਪ੍ਰਧਾਨ ਮੰਤਰੀ ਮੋਦੀ ਅਗਲੀ ਖ਼ਬਰ ਸਕੂਲ ਤੋਂ ਪੋਤਰਾ ਲੈ ਕੇ ਆ ਰਹੀ ਮਹਿਲਾ ਦਾ ਕੰਨ ਵੱਢ ਕੇ ਸੋਨੇ ਦੀ ਵਾਲੀ ਲੁੱਟੀ, ਲੁਟੇਰੇ ਫਰਾਰ
Ad Position 24